ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਤਰੀ
ਅੰਨਾਦ੍ਰਮੁਕ ਬਣਿਆ ਅੰਮਾਦ੍ਰਮੁਕ:ਕਰੁਣਾਨਿੱਧੀ
ਚੇਨੱਈ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 11:00 IST )
ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕਰੁਣਾਨਿੱਧੀ ਨੇ ਰਾਜ ਦੇ ਬਜਟ ਦੀ ਆਲੋਚਨਾ ਲਈ ਅੰਨਾਦ੍ਰਮੁਕ ਮੁਖੀ ਜੈਲਲਿਤਾ ਦੀ ਨਿੰਦਾ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਹੁਣ ਅੰਮਾ ਦ੍ਰਮੁਕ ਬਣ ਚੁੱਕੀ ਹੈ.

ਕਰੁਣਾਨਿੱਧੀ ਨੇ ਵਿਧਾਨ ਸਭਾ ਵਿਚ ਪੇਸ਼ ਬਜਟ ਉੱਪਰ ਜੈਲਲਿਤਾ ਦੀ ਆਲੋਚਨਾ ਬਾਰੇ ਦ੍ਰਮੁਕ ਦੇ ਅਖਬਾਰ 'ਮੁਰਾਸੋਲੀ' ਵਿਚ ਇਹ ਬਿਆਨ ਦਿੱਤਾ.

ਉਹਨਾਂ ਕਿਹਾ ਕਿ ਅੰਨਾਦ੍ਰਮੁਕ ਦੇ ਸੰਸਥਾਪਕ ਐਮਜੀ ਰਾਮਚੰਦਰਨ ਨੇ ਪਾਰਟੀ ਦਾ ਨਾਂ ਆਪਣੇ ਸਿਆਸੀ ਗਾਡਫਾਦਰ ਸੀਐਨ ਅੰਨਾਦੁਰਈ ਦੇ ਨਾਂ ਉੱਪਰ ਰੱਖਿਆ ਸੀ.ਅੰਨਾਦੁਰਈ ਦੇ ਸਮਰਥਕ ਉਹਨਾਂ ਨੂੰ ਪਿਆਰ ਨਾਲ ਅੰਨਾ(ਵੱਡਾ ਭਰਾ)ਕਹਿੰਦੇ ਸਨ.

ਜਿਕਰਯੋਗ ਹੈ ਕਿ ਜੈਲਿਲਤਾ ਨੇ ਬਿਆਨ ਦਿੱਤਾ ਸੀ ਕਿ ਹਾਲਾਂਕਿ ਬਜਟ ਵਿਚ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ ਪਰ ਰਾਜ ਅਜੇ ਵਿਚ ਅੰਧੇਰੇ ਵਿਚ ਹੈ ਜਿਸ ਉੱਪਰ ਕਰੁਣਾਨਿੱਧੀ ਨੇ ਕਿਹਾ ਕਿ ਪਰੀਯੋਜਨਾਵਾਂ ਨੂੰ ਇੱਕ ਦਮ ਚਾਲੂ ਨਹੀਂ ਕੀਤਾ ਜਾ ਸਕਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੋਲੀ 'ਤੇ ਸੀਐਮ ਵੱਲੋਂ ਪ੍ਰਦੇਸ਼ਵਾਸੀਆਂ ਨੂੰ ਵਧਾਈ
ਅੱਗ 'ਚ ਪਤੀ ਪਤਨੀ ਝੁੱਲਸੇ
ਤਿੱਬਤ ਘਟਨਾਕ੍ਰਮ ਚੀਨ ਦਾ ਅੰਦਰੂਨੀ ਮਾਮਲਾ:ਭਾਕਪਾ
ਦਲਿਤ ਔਰਤ ਨਾਲ ਬਲਾਤਕਾਰ
ਉਲਫਾ ਨਾਲ ਸੰਬੰਧਾਂ ਦਾ ਆਰੋਪੀ ਪੱਤਰਕਾਰ ਰਿਹਾਅ
ਹੱਥਗੋਲਾ ਧਮਾਕੇ 'ਚ ਦੋ ਬੱਚੇ ਹਲਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...