ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਿਆਸੀ ਮੁੱਦਿਆਂ 'ਤੇ ਖਾਮੋਸ਼ ਰਹੇ ਮੋਦੀ
ਪਾਲਨਪੁਰ(ਭਾਸ਼ਾ), ਵੀਰਵਾਰ, 21 ਮਈ 2009   ( 08:34 IST )
ਭਾਜਪਾ ਦੀ ਅਗਵਾਈ ਵਾਲੇ ਰਾਜਗ ਦੀ ਲੋਕਸਭਾ ਚੌਣਾਂ ਵਿਚ ਹਾਰ ਮਗਰੋਂ ਪਹਿਲੀ ਵਾਰ ਜਨਸਭਾ ਨੂੰ ਸੰਬੋਧਤ ਕਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਮੁੱਦਿਆਂ ਉੱਪਰ ਚੁੱਪ ਰਹਿਣਾ ਹੀ ਉਚਿਤ ਸਮਝਿਆ.

ਇੱਥੋਂ 22 ਕਿਲੋਮੀਟਰ ਦੂਰ ਡੀਸਾ ਵਿਖੇ ਇੱਕ ਜਨਸਭਾ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਆਮ ਚੌਣਾਂ ਵਿਚ ਭਾਜਪਾ ਦੇ ਖਰਾਬ ਪ੍ਰਦਰਸ਼ਨ ਜਾਂ ਲੋਕਸਭਾ ਚੌਣਾਂ ਵਿਚ ਆਸ ਮੁਕਾਬਲੇ ਘੱਟ ਸੀਟਾਂ ਮਿਲਣ ਬਾਰੇ ਕਿਸੇ ਕਿਸਮ ਦੀ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ.

ਮੋਦੀ ਇੱਥੇ ਦੋ ਹਫਤੇ ਚੱਲਣ ਵਾਲੇ ਖੇਤੀ ਮਹਾਂ ਉਤਸਵ ਦਾ ਉਦਘਾਟਨ ਕਰ ਰਹੇ ਸਨ.ਇਹ ਰਾਜ ਦੀਆਂ ਚੌਹਾਂ ਖੇਤੀਬਾੜੀ ਯੂਨੀਵਰਸਿਟੀਆਂ ਆਨੰਦ, ਜੂਨਾਗੜ੍ਹ, ਨਵਸਾਰੀ ਅਤੇ ਸਰਦਾਰ ਕ੍ਰਿਸ਼ਨਗਰ ਦੰਤੀਵਾੜਾ ਖੇਤੀਬਾੜੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਂਗਰਸ ਸੀਐਮਪੀ ਨੂੰ ਨਹੀਂ ਦੇ ਰਹੀ ਮਹਤੱਤਾ
ਮੋਂਟੇਕ ਨੂੰ ਮਿਲੇ ਅਨਿਲ ਅੰਬਾਨੀ
ਬੰਨ੍ਹ ਦਾ ਸਰਵੇਖਣ ਕਰਾਵੇਗਾ ਬੰਗਲਾਦੇਸ਼
ਅਡਵਾਨੀ ਹੋਣਗੇ ਵਿਰੋਧੀ ਨੇਤਾ
ਪੱਤਰਕਾਰ ਦੀ ਮਾਰਕੁੱਟ 'ਤੇ ਜਾਂਚ ਦੇ ਆਦੇਸ਼
ਅਮਿਤਾਭ ਇਲੈਕਟ੍ਰੋਨਿਕ ਮੀਡਿਆ ਤੋਂ ਖਫ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...