ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬੰਨ੍ਹ ਦਾ ਸਰਵੇਖਣ ਕਰਾਵੇਗਾ ਬੰਗਲਾਦੇਸ਼
ਢਾਕਾ(ਭਾਸ਼ਾ), ਬੁੱਧਵਾਰ, 20 ਮਈ 2009   ( 15:02 IST )
ਬੰਗਲਾਦੇਸ਼ ਨੇ ਕਿਹਾ ਹੈ ਕਿ ਉਹ ਅਸਾਮ ਵਿਚ ਬਣ ਰਹੇ ਤਿਪਾਈ ਮੁੱਖ ਬੰਨ੍ਹ ਦੇ ਪ੍ਰਭਾਵ ਦਾ ਅਧਿਐਨ ਕਰਾਵੇਗਾ.ਉਸ ਨੂੰ ਖਦਸ਼ਾ ਹੈ ਕਿ ਬੰਨ੍ਹ ਲਈ ਬਰਾਕ ਨਦੀ ਦੇ ਪਾਣੀ ਦੀ ਵੱਡੇ ਪੱਧਰ ਉਪਰ ਵਰਤੋਂ ਕੀਤੀ ਜਾਵੇਗੀ ਜੋ ਮੇਘਨਾ ਬੇਸਿਨ ਵਿਚ ਪਾਣੀ ਦਾ ਮੁੱਖ ਸੋਮਾ ਹੈ.

ਪੋਤ ਮੰਤਰੀ ਅਫਸਰ ਉੱਲ ਅਮੀਨ ਨੇ ਭਾਰਤੀ ਹਾਈ ਕਮਿਸ਼ਨਰ ਪਿਨਾਕ ਰੰਜਨ ਚੱਕਰਵਰਤੀ ਨਾਲ ਗੱਲਬਾਤ ਮਗਰੋਂ ਆਪਣੇ ਦਫਤਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਸਰਵੇਖਣ ਕਰਾਕੇ ਇਸ ਦੇ ਪ੍ਰਭਾਵ ਦਾ ਪਤਾ ਲਗਾਵੇਗੀ.

ਉਹਨਾਂ ਕਿਹਾ ਕਿ ਚੱਕਰਵਰਤੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਬੰਨ੍ਹ ਦੀ ਉਸਾਰੀ ਪਨਬਿਜਲੀ ਕਾਰਖਾਨੇ ਲਈ ਕੀਤੀ ਜਾ ਰਹੀ ਹੈ ਨਾ ਕਿ ਸਿੰਜਾਈ ਦੇ ਟੀਚੇ ਨਾਲ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਡਵਾਨੀ ਹੋਣਗੇ ਵਿਰੋਧੀ ਨੇਤਾ
ਪੱਤਰਕਾਰ ਦੀ ਮਾਰਕੁੱਟ 'ਤੇ ਜਾਂਚ ਦੇ ਆਦੇਸ਼
ਅਮਿਤਾਭ ਇਲੈਕਟ੍ਰੋਨਿਕ ਮੀਡਿਆ ਤੋਂ ਖਫ਼ਾ
ਪ੍ਰਤਿਭਾ ਨੂੰ ਕੱਲ੍ਹ ਮਿਲਣਗੇ ਮਨਮੋਹਨ
ਜੇਡੀਐਸ ਨੇ ਕਾਂਗਰਸ ਨੂੰ ਦਿੱਤਾ ਸਮੱਰਥਨ
ਮੋਦੀ ਮੇਰਾ ਉੱਤਰਾਧਿਕਾਰੀ ਨਹੀਂ : ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...