|
| ਪੱਤਰਕਾਰ ਦੀ ਮਾਰਕੁੱਟ 'ਤੇ ਜਾਂਚ ਦੇ ਆਦੇਸ਼ |
| ਸੋਨੀਪਤ (ਭਾਸ਼ਾ), ਮੰਗਲਵਾਰ, 19 ਮਈ 2009 ( 16:17 IST ) | |
ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇੱਕ ਰਾਸ਼ਟਰੀ ਹਿੰਦੀ ਦੈਨਿਕ ਦੇ ਪੱਤਰਕਾਰ ਦੀ ਦੋ ਲੋਕਾਂ ਦੁਆਰਾ ਕਥਿੱਤ ਰੂਪ ਨਾਲ ਮਾਰਕੁੱਟ ਕਰਨ ਦੇ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
'ਦੈਨਿਕ ਭਾਸਕਰ' ਹਿੰਦੀ ਦੈਨਿਕ ਦੇ ਸੋਨੀਪਤ ਦੇ ਬਿਊਰੋ ਪ੍ਰਮੁੱਖ ਰਾਜੀਵ ਦੱਤ ਪਾਂਡੇ ਨੂੰ 17 ਮਈ ਨੂੰ ਦੋ ਲੋਕਾਂ ਨੇ ਮਾਰਿਆ ਕੁੱਟਿਆ।ਪਾਂਡੇ ਉਸ ਸਮੇਂ ਆਪਣੇ ਦਫ਼ਤਰ 'ਚ ਸੀ।
ਦੋਨਾਂ ਆਰੋਪੀਆਂ ਦੀ ਪਹਿਚਾਣ ਸ਼ਹਿਜਾਦਪੁਰ ਪਿੰਡ ਦੇ ਸੁਖਬੀਰ ਅਤੇ ਸੋਨੀਪਤ ਦੇ ਆਦਰਸ਼ ਨਗਰ ਦੇ ਵਿਰੇਂਦਰ ਦੇ ਰੂਪ 'ਚ ਹੋਈ ਹੈ।ਦੋਨਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾ 'ਤੇ ਮਾਮਲਾ ਦਰਜ਼ ਕੀਤਾ ਗਿਆ ਹੈ।ਬਾਅਦ 'ਚ ਪੁਲਿਸ ਨੇ ਦੋਨੋ ਆਰੋਪੀਆਂ ਨੂੰ ਛੱਡ ਦਿੱਤਾ।
ਕੱਲ੍ਹ ਸ਼ਾਮ ਸੋਨੀਪਤ ਪ੍ਰੈਸ ਕਲੱਬ ਦੇ ਪ੍ਰਤਿਨਿਧੀਮੰਡਲ ਨੇ ਨਵੀਂ ਦਿੱਲੀ ਦੇ ਹਰਿਆਣਾ ਭਵਨ 'ਚ ਜਾ ਕੇ ਹੁੱਡਾ ਨੂੰ ਘਟਨਾ ਤੋਂ ਜਾਣੂ ਕਰਵਾਇਆ।ਰੋਹਤਕ ਦੇ ਸਾਂਸਦ ਦੀਪੇਂਦਰ ਹੁੱਡਾ ਨੇ ਵੀ ਘਟਨਾ ਦੀ ਨਿੰਦਾ ਕੀਤੀ ਅਤੇ ਸੋਨੀਪਤ ਜਿਲ੍ਹਾ ਪ੍ਰਸ਼ਾਸਨ ਤੋਂ ਭਵਿੱਖ 'ਚ ਅਜਿਹ ਕਿਸੇ ਘਟਨਾ ਨੂੰ ਰੋਕਣ ਦੀ ਗੱਲ ਕਹੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|