ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੋਦੀ ਦੇ ਸਮਰੱਥਨ 'ਚ ਠਾਕਰੇ
ਮੁੰਬਈ (ਭਾਸ਼ਾ), 19 ਮਈ 2009   ( 11:07 IST )
ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਸਮਰੱਥਾਵਾਂ ਦਾ ਪੁਰਜੋਰ ਸਮਰੱਥਨ ਕਰਦਿਆਂ ਕਿਹਾ ਹੈ ਕਿ ਉਹ ਇੱਕ ਸੈਲਫ ਮੇਡ ਨੇਤਾ ਹਨ ਅਤੇ ਬੀਜੇਪੀ ਨੂੰ ਉਹਨਾਂ ਦੀ ਜਰੂਰਤ ਹੈ.

ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਦੇ ਸੰਪਾਦਕ ਠਾਕਰੇ ਨੇ ਆਪਣੇ ਸੰਪਾਦਕੀ ਲੇਖ ਵਿੱਚ ਕਿਹਾ ਕਿ ਬੀਜੇਪੀ ਨੂੰ ਮੋਦੀ ਦੀ ਜਰੂਰਤ ਹੈ. ਮੇਰੀ ਸਹਿਯੋਗੀ ਪਾਰਟੀ (ਬੀਜੇਪੀ) ਨੂੰ ਮੇਰਾ ਇਹ ਬਿਆਨ ਪਸੰਦ ਨਹੀਂ ਆਵੇਗਾ ਪਰੰਤੂ ਸੱਚ ਕਹਿਣਾ ਮੇਰੀ ਆਦਤ ਹੈ.

ਮੋਦੀ ਨੂੰ 'ਸਰਕਾਰ ਮੋਦੀ' ਦੀ ਭਾਸ਼ਾ ਦਿੰਦਿਆਂ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਮੋਦੀ ਇੱਕ ਜੋਰਦਾਰ ਨੇਤਾ ਹੈ ਅਤੇ ਉਹਨਾਂ ਵਿੱਚ ਉਹ ਸਭ ਕੁੱਝ ਹਾਸਿਲ ਕਰਨ ਦੀ ਤਾਕਤ ਹੈ, ਜੋ ਉਹ ਹਾਸਿਲ ਕਰਨਾ ਚਾਹੁੰਦੇ ਹਨ. ਇਸਦੇ ਲਈ ਉਹ ਬੀਜੇਪੀ ਹਾਈਕਮਾਨ ਉੱਤੇ ਦਬਾਅ ਬਣਾਉਣ ਦਾ ਦਮ ਖ਼ਮ ਵੀ ਰੱਖਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਿਤਾਭ ਇਲੈਕਟ੍ਰੋਨਿਕ ਮੀਡਿਆ ਤੋਂ ਖਫ਼ਾ
ਪ੍ਰਤਿਭਾ ਨੂੰ ਕੱਲ੍ਹ ਮਿਲਣਗੇ ਮਨਮੋਹਨ
ਜੇਡੀਐਸ ਨੇ ਕਾਂਗਰਸ ਨੂੰ ਦਿੱਤਾ ਸਮੱਰਥਨ
ਨਰੇਂਦਰ ਮੋਦੀ ਦੀ ਸਫ਼ਾਈ
ਮਜ਼ਬੂਤ ਨੇਤਾ ਨੇ ਬਦਲਿਆ ਫੈਸਲਾ
ਆਜ਼ਮ ਖ਼ਾਨ ਨੇ ਦਿੱਤਾ ਅਸਤੀਫ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...