|
| ਆਜ਼ਮ ਖ਼ਾਨ ਨੇ ਦਿੱਤਾ ਅਸਤੀਫ਼ਾ |
| ਲਖਨਊ (ਭਾਸ਼ਾ), ਸੋਮਵਾਰ, 18 ਮਈ 2009 ( 10:20 IST ) | |
ਸਮਾਜਵਾਦੀ ਪਾਰਟੀ ਦੇ ਬਾਗੀ ਨੇਤਾ ਮੁਹੰਮਦ ਆਜ਼ਮ ਖ਼ਾਨ ਨੇ ਕੱਲ੍ਹ ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ. ਇਸਦੇ ਇਲਾਵਾ ਉਹਨਾਂ ਨੇ ਪਾਰਟੀ ਦੇ ਸੰਸਦੀ ਬੋਰਡ ਤੋਂ ਵੀ ਅਸਤੀਫ਼ਾ ਦੇ ਦਿੱਤਾ.
ਆਜ਼ਮ ਖ਼ਾਨ ਰਾਮਪੁਰ ਸੀਟ ਤੋਂ ਜੈਪ੍ਰਦਾ ਨੂੰ ਖੜ੍ਹੇ ਕੀਤੇ ਜਾਣ ਨੂੰ ਲੈਕੇ ਪਾਰਟੀ ਤੋਂ ਖਫ਼ਾ ਸਨ.
ਉਹਨਾਂ ਨੇ ਚੋਣਾਂ ਦੇ ਦੌਰਾਨ ਜੈਪ੍ਰਦਾ ਅਤੇ ਅਮਰ ਸਿੰਘ ਉੱਤੇ ਕਈ ਆਰੋਪ ਦਾਗੇ, ਪਰੰਤੂ ਫ਼ਿਰ ਜੈਪ੍ਰਦਾ ਰਾਮਪੁਰ ਸੀਟ ਉੱਤੇ ਜਿੱਤ ਦਰਜ ਕਰਨ ਵਿੱਚ ਸਫ਼ਲ ਹੋ ਗਈ.
ਆਜ਼ਮ ਖਾਨ ਅਤੇ ਅਮਰ ਸਿੰਘ ਵਿਚਾਲੇ ਚੱਲ ਰਹੇ ਸ਼ਬਦੀ ਯੁੱਧ ਤੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਆਜ਼ਮ ਖਾਨ ਸਪਾ ਨੂੰ ਅਲਵਿਦਾ ਕਹਿਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|