ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਜਿੱਤ ਦਾ ਸਿਹਰਾ ਰਾਹੁਲ ਨੂੰ ਦਿੱਤਾ
ਨਵੀਂ ਦਿੱਲੀ(ਭਾਸ਼ਾ), ਐਤਵਾਰ, 17 ਮਈ 2009   ( 16:38 IST )
ਕੇਂਦਰ ਵਿਚ ਸੰਪ੍ਰਗ ਦੇ ਦੁਬਾਰਾ ਸਰਕਾਰ ਬਨਾਉਣ ਦੀ ਤਿਆਰੀ ਵਿਚਕਾਰ ਕਾਂਗਰਸ ਦੇ ਨੌਜਵਾਨ ਸੰਸਦ ਮੈਂਬਰਾਂ ਨੇ ਪਾਰਟੀ ਦੀ ਜਿੱਤ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ ਹੈ.

ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਦੀ ਅਗਵਾਈ ਅਤੇ ਵਿਕਾਸ ਦੇ ਮੁੱਦੇ ਉੱਪਰ ਧੂੰਆਧਾਰ ਪ੍ਰਚਾਰ ਕਾਰਣ ਹੀ ਪਾਰਟੀ ਜਿੱਤ ਸਕੀ ਹੈ.ਕਾਂਗਰਸ ਨੇਤਾ ਸਚਿਨ ਪਾਇਲਟ ਨੇ ਐਨਡੀਟੀਵੀ ਨੂੰ ਦੱਸਿਆ ਕਿ ਜਨਤਾ ਨੇ ਰਾਹੁਲ ਗਾਂਧੀ ਦੀ ਅਗਵਾਈ ਦੀ ਸ਼ਲਾਘਾ ਕੀਤੀ ਹੈ.

ਕਈ ਨੌਜਵਾਨ ਨੇਤਾ ਚੁਣੇ ਗਏ ਹਨ.ਇਸ ਦਾ ਸਿਹਰਾ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਜਿਸ ਨੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ.ਉਹਨਾਂ ਕਿਹਾ ਕਿ ਸੱਤਾ ਵਿਰੋਧੀ ਲਹਿਰ ਇਸ ਵਾਰ ਦੀਆਂ ਚੌਣਾਂ ਵਿਚ ਨਹੀਂ ਚੱਲੀ ਅਤੇ ਜਨਤਾ ਨੇ ਮਨਮੋਹਨ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ ਹੈ.

ਉਹ ਇਸ ਸਵਾਲ ਨੂੰ ਟਾਲ ਗਏ ਕਿ ਕੀ ਉਹਨਾਂ ਨੂੰ ਕੈਬਿਨੇਟ ਵਿਚ ਸ਼ਾਮਲ ਕੀਤਾ ਜਾਵੇਗਾ.ਪਾਇਲਟ ਨੇ ਕਿਹਾ ਕਿ ਫੈਸਲਾ ਕਰਨਾ ਕਾਂਗਰਸ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦਾ ਅਧਿਕਾਰ ਹੈ ਕਿ ਕਿਸ ਨੂੰ ਕਿਹੜੀ ਜੁੰਮੇਵਾਰੀ ਦੇਣੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੌਦੇਬਾਜੀ ਨਹੀਂ ਕਰੇਗੀ ਤ੍ਰਿਣਮੂਲ : ਤ੍ਰਿਵੇਦੀ
ਜਰਦਾਰੀ, ਵਾਂਗ ਵੱਲੋਂ ਪੀਐਮ ਨੂੰ ਵਧਾਈ
ਲੋਕਸਭਾ 'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ
ਕਸਾਬ ਦਾ ਬਚਾਅ ਮੇਰਾ ਫਰਜ਼ :ਕਾਜ਼ਮੀ
ਮੋਦੀ ਲੈ ਡੁੱਬਿਆ ਰਾਜਗ ਨੂੰ : ਸ਼ਰਦ
ਸੋਰਾਬਜ਼ੀ ਨੂੰ ਮਿਲੀ ਪ੍ਰਤਿਭਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...