ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੌਦੇਬਾਜੀ ਨਹੀਂ ਕਰੇਗੀ ਤ੍ਰਿਣਮੂਲ : ਤ੍ਰਿਵੇਦੀ
ਕੋਲਕਾਤਾ(ਭਾਸ਼ਾ), ਐਤਵਾਰ, 17 ਮਈ 2009   ( 15:59 IST )
ਪੱਛਮੀ ਬੰਗਾਲ ਵਿਚ ਖੱਬੇ ਪੱਖੀਆਂ ਦੇ ਗੜ੍ਹ ਨੂੰ ਢਹਿ ਢੇਰੀ ਕਰਦਿਆਂ ਲੋਕਸਭਾ ਦੀਆਂ 19 ਸੀਟਾਂ ਹਾਸਲ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਉਹ ਕੇਂਦਰ ਵਿਚ ਮੰਤਰਾਲੇ ਲਈ ਸੌਦੇਬਾਜ਼ੀ ਨਹੀਂ ਕਰੇਗੀ ਸਗੋਂ ਉਹ ਕੇਂਦਰ ਵਿਚ ਸਥਿੱਰ ਸਰਕਾਰ ਚਾਹੁੰਦੀ ਹੈ.

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਅਸੀਂ ਕਿਸੇ ਕਿਸਮ ਦੀ ਸੌਦੇਬਾਜੀ ਨਹੀਂ ਕਰ ਰਹੇ ਅਤੇ ਨਾ ਹੀ ਕੋਈ ਸ਼ਰਤ ਰੱਖ ਰਹੇ.ਅਸੀਂ ਇੱਕ ਸਥਾਈ ਸਰਕਾਰ ਚਾਹੁੰਦੇ ਹਾਂ.

ਉਹਨਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬਨਰਜੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਚਕਾਰ ਜਲਦੀ ਹੀ ਸਰਕਾਰ ਗਠਨ ਦੇ ਮੁੱਦਿਆਂ ਬਾਰੇ ਚਰਚਾ ਹੋਵੇਗੀ.ਉਹਨਾਂ ਕਿਹਾ ਕਿ ਉਹ ਚਰਚਾ ਕਰਨ ਜਾ ਰਹੇ ਹਨ.

ਸਾਡੇ ਕੋਲ ਮਹਤੱਵ ਪੂਰਨ ਸੰਖਿਆ ਹੈ ਪਰ ਸਾਡੇ ਸਹਿਯੋਗੀ ਦਲਾਂ ਕੋਲ ਸੱਭ ਤੋਂ ਵੱਧ ਗਿਣਤੀ ਹੈ.ਇਸ ਲਈ ਮੈਨੂੰ ਭਰੋਸਾ ਹੈ ਕਿ ਕਾਂਗਸ ਮਮਤਾ ਨੂੰ ਸ਼ਾਮਲ ਕਰਨ ਲਈ ਉਤਸੁਕ ਹੋਵੇਗੀ.

ਰਾਜਸਭਾ ਮੈਂਬਰ ਤ੍ਰਿਵੇਦੀ ਨੇ ਕਿਹਾ ਕਿ ਮਮਤਾ ਨੇ ਕਦੀ ਮੰਤਰਾਲੇ ਦੀ ਅਪੇਖਿਆ ਨਹੀਂ ਕੀਤੀ ਸਗੋਂ ਉਹ ਜਨਤਾ ਦੇ ਨਾਲ ਰਹਿਣਾ ਚਾਹੁੰਦੀ ਹੈ.ਉਹਨਾਂ ਕਿਹਾ ਕਿ ਇਹ ਸੱਤਾ ਹਸਲ ਕਰਨ ਜਾਂ ਮੰਤਰਾਲਾ ਹਾਸਲ ਕਰਨ ਦੀ ਖੇਡ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਰਦਾਰੀ, ਵਾਂਗ ਵੱਲੋਂ ਪੀਐਮ ਨੂੰ ਵਧਾਈ
ਲੋਕਸਭਾ 'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ
ਕਸਾਬ ਦਾ ਬਚਾਅ ਮੇਰਾ ਫਰਜ਼ :ਕਾਜ਼ਮੀ
ਮੋਦੀ ਲੈ ਡੁੱਬਿਆ ਰਾਜਗ ਨੂੰ : ਸ਼ਰਦ
ਸੋਰਾਬਜ਼ੀ ਨੂੰ ਮਿਲੀ ਪ੍ਰਤਿਭਾ
ਉੱਤਰ 'ਚ ਰਹੀ ਕਾਂਗਰਸ ਪੱਖੀ ਪੌਣ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...