ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਮਲੇ ਦੇ ਬਾਅਦ ਅਸਤੀਫੇ ਦਾ ਦੌਰ
ਮੁੰਬਈ (ਭਾਸ਼ਾ), ਸੋਮਵਾਰ, 1 ਦਿਸੰਬਰ 2008   ( 16:15 IST )
ਮੁੰਬਈ 'ਚ ਹੋਏ ਆਤੰਕਵਾਦੀ ਹਮਲਿਆਂ ਦੇ ਬਾਅਦ ਹੁਣ ਤਿਆਗ ਦਾ ਦੌਰ ਸ਼ੁਰੂ ਹੋ ਗਿਆ ਹੈ. ਮਹਾਰਾਸ਼ਟਰ ਦੇ ਮੁੱਖਮੰਤਰੀ ਵਿਲਾਸ ਰਾਵ ਦੇਸ਼ਮੁੱਖ ਨੇ ਪਦ ਛੱਡਣ ਦੀ ਪੇਸ਼ਕਸ਼ ਕੀਤੀ ਹੈ.

ਉਪ ਮੁੱਖ ਮੰਤਰੀ ਆਰ ਆਰ ਪਾਟਿਲ ਤਿਆਗ ਪੱਤਰ ਦੇ ਚੁੱਕੇ ਹਨ. ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਦੇ ਆਹੁਦੇ ਤੋਂ ਸ਼ਿਵਰਾਜ ਪਾਟਿਲ ਨੇ ਤਿਆਗ ਪੱਤਰ ਦੇ ਦਿੱਤਾ. 63 ਸਾਲਾ ਦੇਸ਼ਮੁੱਖ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਨੀਵਾਰ ਨੂੰ ਕਾਂਗਰਸ ਕਾਰਜਸੰਮਤੀ ਦੀ ਬੈਠਕ 'ਚ ਮੈਂ ਤਿਆਗ ਪੱਤਰ ਦੀ ਪੇਸ਼ਕਸ਼ ਕੀਤੀ.

ਹਾਈਕਮਾਨ ਅਤੇ ਮੇਰੇ ਨੇਤਾ ਜੋ ਵੀ ਫੈਸਲਾ ਕਰਨਗੇ ਮੈਂ ਉਸਦਾ ਪਾਲਣ ਕਰਾਂਗਾ. ਇਹ ਪੁੱਛੇ ਜਾਣ 'ਤੇ ਕਿ ਕੀ ਉਹਨਾਂ ਨੇ ਆਪਣਾ ਤਿਆਗ ਪੱਤਰ ਭੇਜ ਦਿੱਤਾ ਹੈ, ਦੇਸ਼ਮੁੱਖ ਨੇ ਕਿਹਾ ਕਿ ਮੈਂ ਤੁਹਾਨੂੰ ਬਹੁਤ ਸਰਲ ਸ਼ਬਦਾਂ 'ਚ ਕਹਿ ਰਿਹਾ ਹਾਂ. ਇਤਨਾ ਤਾਂ ਤੁਸੀਂ ਸਮਝ ਹੀ ਸਕਦੇ ਹੋ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਿਵਸੈਨਾ ਨਹੀਂ ਪੁੱਜੀ ਸਰਬਦਲੀ ਬੈਠਕ 'ਚ
ਚੁੱਪ ਨਹੀਂ ਬੈਠੇਗੀ ਸਰਕਾਰ : ਸੋਨੀਆ ਗਾਂਧੀ
ਆਰਆਰ ਪਾਟਿਲ ਨੇ ਦਿੱਤਾ ਅਸਤੀਫਾ
ਸਰਕਾਰ ਨੂੰ ਕਮਜ਼ੋਰ ਦੱਸਿਆ ਸਪਾ ਨੇ
ਗ੍ਰਹਿ ਮੰਤਰੀ ਦਾ ਅਸਤੀਫਾ ਕਾਫੀ ਨਹੀਂ : ਭਾਜਪਾ
ਉਨੀਕ੍ਰਿਸ਼ਨਨ ਨੇ ਆਖਿਆ 'ਮੈਂ ਨਿਪਟ ਲਵਾਂਗਾ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...