ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਰਕਾਰ ਨੂੰ ਕਮਜ਼ੋਰ ਦੱਸਿਆ ਸਪਾ ਨੇ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 1 ਦਿਸੰਬਰ 2008   ( 09:57 IST )
ਆਤੰਕਵਾਅਦ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ ਕੱਲ੍ਹ ਆਯੋਜਿਤ ਸਰਬਦਲੀ ਬੈਠਕ 'ਚ ਸਰਕਾਰ ਨੂੰ ਉਸ ਵੇਲੇ ਵੱਡੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਕਾਂਗਰਸ ਦੇ ਸਹਿਯੋਗੀ ਦਲ ਸਮਾਜਵਾਦੀ ਪਾਰਟੀ ਨੇ ਉਸ ਉੱਤੇ ਆਰੋਪ ਲਗਾਇਆ ਕਿ ਉਹ ਇੱਕ ਕਮਜ਼ੋਰ ਸਰਕਾਰ ਹੈ.

ਸਪਾ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ 15 ਦਿਨਾਂ ਦੇ ਅੰਦਰ ਆਤੰਕਵਾਦ ਦੇ ਨਾਲ ਨਜਿੱਠਣ ਦੇ ਬਾਰੇ 'ਚ ਉਹ ਕੋਈ ਕਾਰਵਾਈ ਕਰੇ.

ਮੁੰਬਈ 'ਚ ਹੋਏ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਆਤੰਕੀ ਹਮਲੇ ਦੇ ਮੱਦੇਨਜਰ ਕੱਲ੍ਹ ਬੁਲਾਈ ਗਈ ਬੈਠਕ 'ਚ ਵਾਮ ਦਲਾਂ ਨੇ ਵੀ ਸਰਕਾਰ ਨੂੰ ਦੋਵੇਂ ਹੱਥੀ ਲੈਂਦੇ ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੂੰ ਪਦ ਤੋਂ ਹਟਾਉਣ ਦੀ ਮੰਗ ਕੀਤੀ.

ਸੂਤਰਾਂ ਦੇ ਅਨੁਸਾਰ ਬੈਠਕ 'ਚ ਭਾਜਪਾ ਦੇ ਇਲਾਵਾ ਅੰਨਾਦਰਮੁੱਕ ਨੇ ਵੀ ਪੋਟਾ ਵਰਗੇ ਕਾਨੂੰਨ ਨੂੰ ਫਿਰ ਤੋਂ ਬਣਾਏ ਜਾਣ ਦੀ ਮੰਗ ਕੀਤੀ.

ਤੇਲੁਗੂ ਦੇਸ਼ਮ ਪਾਟਰੀ ਦੇ ਯੇਰੇਨ ਨਾਇਡੂ ਦੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਬੈਠਕ 'ਚ ਵਾਅਦਾ ਕੀਤਾ ਕਿ ਆਤੰਕਵਾਦ ਨਾਲ ਨਜਿੱਠਣ ਲਈ ਸਰਕਾਰ ਕੜ੍ਹੇ ਕਾਨੂੰਨ ਬਣਾਵੇਗੀ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਨੂੰ ਮਜਬੂਤ ਕਰੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗ੍ਰਹਿ ਮੰਤਰੀ ਦਾ ਅਸਤੀਫਾ ਕਾਫੀ ਨਹੀਂ : ਭਾਜਪਾ
ਉਨੀਕ੍ਰਿਸ਼ਨਨ ਨੇ ਆਖਿਆ 'ਮੈਂ ਨਿਪਟ ਲਵਾਂਗਾ'
ਗ੍ਰਹਿ ਮੰਤਰੀ ਨੇ ਦਿੱਤਾ ਅਸਤੀਫਾ
ਰਾਸ਼ਟਰਪਤੀ ਭਾਰਤ ਵਾਪਸ ਪਰਤੇਗੀ
ਨਹੀਂ ਹੋਈ ਦੇਰ:ਦੱਤਾ
ਆਈਬੀ ਦਾ ਨਾਕਾਮੀ ਤੋਂ ਇਨਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...