ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੋਰੇਨ ਦੀ ਸੋਨੀਆ ਨਾਲ ਮੁਲਾਕਾਤ
ਨਵੀਂ ਦਿੱਲੀ(ਭਾਸ਼ਾ), ਐਤਵਾਰ, 20 ਜੁਲਾਈ 2008   ( 15:13 IST )
ਝਾਮੁਮੋ ਮੁਖੀ ਸ਼ਿਬੂ ਸੋਰੇਨ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਚਰਚਾ ਕੀਤੀ.ਦਸ ਜਨਪਥ ਵਿਖੇ ਸੋਨੀਆ ਨਾਲ ਹੋਈ ਇਸ ਮੁਲਾਕਾਤ ਦੌਰਾਨ ਸੋਰੇਨ ਨਾਲ ਝਾਰਖੰਡ ਦੇ ਮੁੱਖ ਮੰਤਰੀ ਮਧੂ ਕੌੜਾ ਅਤੇ ਉੱਪ ਮੁੱਖ ਮੰਤਰੀ ਸੁਧੀਰ ਮਹਿਤੋ ਮੌਜੂਦ ਸਨ.

ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਮਹਤੱਵ ਪੂਰਨ ਰਹੀ ਕਿਉਂ ਜੋ ਇਸ ਦੌਰਾਨ ਕਾਂਗਰਸ ਨੇ ਸੋਰੇਨ ਨੂੰ ਝਾਰਖੰਡ ਦਾ ਮੁੱਖ ਮੰਤਰੀ ਬਨਾਉਣ ਦਾ ਪ੍ਰਸਤਾਵ ਦਿੱਤਾ ਸੀ.

ਝਾਮੁਮੋ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਹਨ ਕਿ ਉਹ ਵਿਸ਼ਵਾਸ ਮਤ ਦੌਰਾਨ ਲੋਕਸਭਾ ਵਿਚ ਇਸ ਦੇ ਪੱਖ ਵਿਚ ਮਤਦਾਨ ਕਰੇਗਾ ਜਾਂ ਨਹੀਂ.ਪਾਰਟੀ ਦੇ ਲੋਕ ਸਭਾ ਵਿਚ ਪੰਜ ਸੰਸਦ ਮੈਂਬਰ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਇਆ ਦਾ ਦੇਵੇਗੌੜਾ ਨੂੰ ਸੁਨੇਹਾ
ਬਸਪਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ : ਸਪਾ
ਪ੍ਰਮਾਣੂ ਕਰਾਰ ਦੇਸ਼ਹਿੱਤ 'ਚ ਨਹੀਂ : ਬੁੱਧੀਜੀਵੀ
ਲਾਲੂ ਦਾ ਦਾਅਵਾ, ਨਹੀਂ ਡਿੱਗੇਗੀ ਸੰਪ੍ਰਗ
ਮਨਮੋਹਨ ਸਿੰਘ ਨੂੰ ਮਿਲੇ ਸੋਰੇਨ
ਦਾਗੀ ਸਾਂਸਦਾਂ ਨਾਲ ਯੂਪੀਏ ਨੇ ਕੀਤੀ ਡੀਲ : ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...