ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮਾਇਆ ਦਾ ਦੇਵੇਗੌੜਾ ਨੂੰ ਸੁਨੇਹਾ
ਨਵੀਂ ਦਿੱਲੀ(ਭਾਸ਼ਾ), 20 ਜੁਲਾਈ 2008   ( 11:47 IST )
ਬਸਪਾ ਮੁਖੀ ਮਾਇਆਵਤੀ ਨੇ ਜਨਤਾ ਦਲ ਸੈਕੂਲਰ(ਜਦ ਐਸ)ਮੁਖੀ ਦੇਵੇਗੌੜਾ ਨੂੰ ਵਿਸ਼ਵਾਸ ਮਤ ਵਿਚ ਸਰਕਾਰ ਖਿਲਾਫ ਵੋਟ ਪਾਉਣ ਦੇ ਲਿਹਾਜ ਤੋਂ ਮਨਾਉਣ ਲਈ ਸੁਨੇਹਾ ਭੇਜਿਆ.ਜਦ ਐਸ ਨੇ ਅਜੇ ਤੱਕ ਵਿਸ਼ਵਾਸ ਮਤ ਬਾਰੇ ਫੈਸਲਾ ਨਹੀਂ ਕੀਤਾ ਹੈ.

ਮਾਇਆਵਤੀ ਨੇ ਆਪਣੇ ਕਰੀਬੀ ਸਤੀਸ਼ ਚੰਦਰ ਮਿਸ਼ਰਾ ਨੂੰ ਜਦ ਐਸ ਦੀ ਅੱਜ ਹੋਣ ਵਾਲੀ ਸਿਆਸੀ ਮਾਮਲਿਆਂ ਦੀ ਸੰਮਤੀ ਦੀ ਬੈਠਕ ਤੋਂ ਠੀਕ ਪਹਿਲਾਂ ਦੇਵੇਗੌੜਾ ਦੇ ਘਰ ਆਪਣਾ ਸੁਨੇਹਾ ਲੈ ਕੇ ਭੇਜਿਆ.ਦੇਵੇਗੌੜਾ ਦੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਹੋਈ ਗੱਲਬਾਤ ਦੇ ਫੌਰਨ ਮਗਰੋਂ ਮਿਸ਼ਰਾ ਨਾਲ ਮੁਲਾਕਾਤ ਹੋਈ.

ਦੇਵੇਗੌੜਾ ਨਾਲ ਮਿਲਣ ਮਗਰੋਂ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕੁੱਝ ਮਹਤੱਵ ਪੂਰਨ ਮੁੱਦਿਆਂ ਉੱਪਰ ਗੱਲਬਾਤ ਕੀਤੀ ਅਤੇ ਫੈਸਲਾ ਜਲਦੀ ਹੀ ਸੁਣਾਇਆ ਜਾਵੇਗਾ.

ਮਿਸ਼ਰਾ ਨੇ ਆਪਣੀ ਮੁਲਾਕਾਤ ਨੂੰ ਸਦਭਾਵਨਾ ਪੂਰਨ ਕਰਾਰ ਦਿੱਤਾ.ਉਹਨਾਂ ਕਿਹਾ ਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹਨਾ ਤੇ ਜਦੋਂ ਤੱਕ ਸਦਨ ਵਿਚ ਸਰਕਾਰ ਡੇਗਣ ਲਈ ਵੋਟ ਨਹੀਂ ਪੈਂਦੀ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਰਹਿਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਸਪਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ : ਸਪਾ
ਪ੍ਰਮਾਣੂ ਕਰਾਰ ਦੇਸ਼ਹਿੱਤ 'ਚ ਨਹੀਂ : ਬੁੱਧੀਜੀਵੀ
ਲਾਲੂ ਦਾ ਦਾਅਵਾ, ਨਹੀਂ ਡਿੱਗੇਗੀ ਸੰਪ੍ਰਗ
ਮਨਮੋਹਨ ਸਿੰਘ ਨੂੰ ਮਿਲੇ ਸੋਰੇਨ
ਦਾਗੀ ਸਾਂਸਦਾਂ ਨਾਲ ਯੂਪੀਏ ਨੇ ਕੀਤੀ ਡੀਲ : ਭਾਜਪਾ
ਮਾਇਆ ਦੇ ਮਾਇਆਜਾਲ ਤੋਂ ਬੱਚੋ : ਰਾਜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...