|
| ਵੰਡ ਲਈ ਸਪਾ ਜੁੰਮੇਵਾਰ ਨਹੀਂ:ਮੁਲਾਇਮ |
| ਨਵੀਂ ਦਿੱਲੀ(ਭਾਸ਼ਾ), 19 ਜੁਲਾਈ 2008 ( 10:04 IST ) | |
ਸਮਾਜਵਾਦੀ ਪਾਰਟੀ(ਸਪਾ) ਨੇ ਪਰਮਾਣੂ ਕਰਾਰ ਉੱਪਰ ਸੰਪ੍ਰਗ ਸਰਕਾਰ ਨੂੰ ਸਮਰਥਨ ਦੇਣ ਕਾਰਣ ਯੂਐਨਪੀਏ ਵਿਚ ਵੰਡ ਦੀ ਕੋਈ ਜੁੰਮੇਵਾਰੀ ਨਾ ਲੈਂਦਿਆਂ ਕਿਹਾ ਕਿ ਨੇਤਾ ਗਠਬੰਧਨ ਤਿਆਗ ਕੇ ਖੁੱਦ ਗਏ ਸਨ.
ਸਪਾ ਨੇਤਾ ਮੁਲਾਇਮ ਸਿੰਘ ਯਾਦਵ ਨੇ 'ਆਉਟਲੁੱਕ' ਮੈਗਜ਼ੀਨ ਨੂੰ ਇਹ ਬਿਆਨ ਦਿੱਤਾ.
ਪਰਮਾਣੂ ਕਰਾਰ ਉੱਪਰ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦੀ ਰਾਏ ਲੈਣ ਬਾਰੇ ਉਹਨਾਂ ਕਿਹਾ ਕਿ ਇਸ ਮੁੱਦੇ ਉੱਪਰ ਸਲਾਹ ਲੈਣ ਲਈ ਕਲਾਮ ਦਾ ਨਾਂ ਸੁਝਾਉਣ ਵਾਲੇ ਵਿਅਕਤੀ ਇੰਡੀਅਨ ਨੈਸ਼ਨਲ ਲੋਕ ਦਲ ਮੁਖੀ ਓਮ ਪ੍ਰਕਾਸ਼ ਚੌਟਾਲਾ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|