ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੋਮਨਾਥ 'ਤੇ ਵਹਿੱਪ ਲਾਗੂ ਨਹੀਂ:ਬੋਸ
ਕੋਲਕਾਤਾ(ਭਾਸ਼ਾ), ਸ਼ਨਿਵਾਰ, 19 ਜੁਲਾਈ 2008   ( 08:23 IST )
ਮਾਕਪਾ ਨੇ ਅੱਜ ਕਿਹਾ ਕਿ 22 ਜੁਲਾਈ ਨੂੰ ਸੰਸਦ ਵਿਚ ਸੰਪ੍ਰਗ ਸਰਕਾਰ ਖਿਲਾਫ ਮਤਦਾਨ ਕਰਨ ਦਾ ਜੋ ਵਹਿੱਪ ਪਾਰਟੀ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਗਿਆ ਹੈ ਉਹ ਲੋਕਸਭਾ ਸਪੀਕਰ ਸੋਮਨਾਥ ਚਟਰਜੀ ਉੱਪਰ ਲਾਗੂ ਨਹੀਂ ਹੁੰਦਾ.

ਮਾਕਪਾ ਪੋਲਿਤ ਬਿਉਰੋ ਦੇ ਮੈਂਬਰ ਬਿਮਾਨ ਬੋਸ ਨੇ ਪਾਰਟੀ ਮਹਾਸਕਤੱਰਾਂ ਦੀ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਲੋਕਸਭਾ ਪ੍ਰਧਾਨ ਕਿਸੇ ਵੀ ਵਹਿੱਪ ਤੋਂ ਉੱਪਰ ਹੈ.

ਮੰਨਿਆ ਜਾਂਦਾ ਹੈ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਅਤੇ ਬੋਸ ਸਮੇਤ ਮਾਰਕਸਵਾਦੀ ਨੇਤਾਵਾਂ ਨੇ ਚਟਰਜੀ ਦੀ ਭੂਮਿਕਾ ਸੰਬੰਧੀ ਵਿਵਾਦ ਉੱਪਰ ਵਿਚਾਰ ਵਟਾਂਦਰੇ ਮਗਰੋਂ ਇਹ ਫੈਸਲਾ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਇਆ ਨੂੰ ਪੀਐਮ ਦੱਸਣਾ ਕਾਹਲੀ:ਨਾਇਡੂ
ਸਿੱਖਾਂ,ਡੇਰਾ ਸਮੱਰਥਕਾਂ 'ਚ ਟਕਰਾਅ
ਸਪਾ ਦੇ 16 ਸੰਸਦ ਹੀ ਬੈਠਕ 'ਚ ਪਹੁੰਚੇ
ਪੀਐਮ ਵੱਲੋਂ ਦੇਵੇਗੌੜਾ ਨਾਲ ਗੱਲਬਾਤ
ਡੇਰਾ ਸਮੱਰਥਕਾਂ ਤੇ ਸਿੱਖਾਂ 'ਚ ਝੱੜਪ,ਇੱਕ ਮਰਿਆ
ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...