ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਪਾ ਦੇ 16 ਸੰਸਦ ਹੀ ਬੈਠਕ 'ਚ ਪਹੁੰਚੇ
ਨਵੀਂ ਦਿੱਲੀ (ਵਾਰਤਾ), ਸ਼ੁਕਰਵਾਰ, 18 ਜੁਲਾਈ 2008   ( 16:18 IST )
ਸੰਪ੍ਰਗ ਸਰਕਾਰ ਦੇ ਸ਼ਕਤੀ ਪ੍ਰੇਖਣ ਤੋਂ ਠੀਕ ਪਹਿਲਾਂ ਸਪਾ ਸੰਸਦ ਦੀ ਅਹਿਮ ਬੈਠਕ 'ਚ ਅੱਜ ਪਾਰਟੀ ਦੇ 39 ਲੋਕਸਭਾ ਮੈਂਬਰਾਂ 'ਚੋਂ ਸਿਰਫ਼ 16 ਹੀ ਸ਼ਰੀਕ ਹੋਏ

ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਅਤੇ ਮਹਾਸਕੱਤਰ ਅਮਰ ਸਿੰਘ ਨੇ ਬੈਠਕ ਨੂੰ ਸੰਬੋਧਤ ਕੀਤਾਇਸ ਦਾ ਮਹੱਤਵ ਇਸ ਲਈ ਵੱਧ ਗਿਆ ਹੈ ਕਿਉਂਕਿ ਕਾਂਗਰਸ ਦੇ ਨੇਤਰਤੱਵ ਵਾਲੀ ਸਪ੍ਰੰਗ ਸਰਕਾਰ ਦੇ ਵਿਸ਼ਵਾਸ ਮਤ ਤੋਂ ਪਹਿਲਾਂ ਸਪਾ ਸੱਤਾਰੂੜ੍ਹ ਗਠਬੰਧਨਾਂ ਦੀ ਪ੍ਰਮੁੱਖ ਸਹਿਯੋਗੀ ਬਣਕੇ ਉੱਭਰੀ ਹੈ

ਪਾਰਟੀ ਸੰਸਦ ਅਤੀਕ ਅਹਿਮਦ ਅਤੇ ਅਫਜਲ ਅੰਸਾਰੀ ਜੇਲ੍ਹ 'ਚ ਹਨ,ਜਦੋਂਕਿ ਰਾਜ ਬੱਬਰ ਅਤੇ ਬੇਨੀ ਪ੍ਰਸ਼ਾਦ ਨੂੰ ਪਾਰਟੀ ਤੋਂ ਨਿਲੰਬਤ ਕਰ ਦਿੱਤਾ ਗਿਆ ਹੈਮੁਨਵਰ ਹੁਸੈਨ ਖੁਲ੍ਹੇਆਮ ਵਿਰੋਧ ਕਰ ਰਹੇ ਹਨਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਸਤਾਵ ਦੇ ਵਿਰੋਧ 'ਚ ਮਤਦਾਨ ਕਰਨਗੇਹਮੀਰਪੁਰ ਤੋਂ ਸੰਸਦ ਰਾਜਨਰਾਇਣ ਬੁਧੌਲੀਆ ਅਤੇ ਮੋਹਨ ਲਾਲਗੰਜ ਤੋਂ ਸੰਸਦ ਜੈਪ੍ਰਕਾਸ਼ ਦਾ ਵੀ ਅਜਿਹਾ ਹੀ ਮਾਮਲਾ ਹੈ

ਕੀਰਤੀ ਵਰਧਨ ਮੋਹਨ ਸਿੰਘ ਅਤੇ ਰੇਵਤੀ ਰਮਨ ਸਿੰਘ ਨੇ ਸੰਸਦੀ ਦਲ ਦੀ ਪਿੱਛਲੀ ਬੈਠਕ 'ਚ ਭਾਗ ਨਹੀਂ ਲਿਆ,ਲੇਕਿਨ ਉਹ ਦੋ ਦਿਨਾ ਗੱਲਬਾਤ 'ਚ ਮੌਜੂਦ ਰਹੇਇਸ ਵਿੱਚ ਪਾਰਟੀ ਨੇ 21 ਅਤੇ 22 ਜੁਲਾਈ ਨੂੰ ਆਪਣੇ ਸੰਸਦਾਂ ਨੂੰ ਲੋਕਸਭਾ 'ਚ ਮੌਜੂਦ ਰਹਿਣ ਅਤੇ ਸਰਕਾਰ ਦੇ ਪੱਖ 'ਚ ਮਤਦਾਨ ਦਾ ਨਿਰਦੇਸ਼ ਦਿੰਦੇ ਹੋਏ ਵਿਰੋਧ ਜ਼ਾਰੀ ਕੀਤਾ ਹੈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐਮ ਵੱਲੋਂ ਦੇਵੇਗੌੜਾ ਨਾਲ ਗੱਲਬਾਤ
ਡੇਰਾ ਸਮੱਰਥਕਾਂ ਤੇ ਸਿੱਖਾਂ 'ਚ ਝੱੜਪ,ਇੱਕ ਮਰਿਆ
ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ
ਚਟਰਜੀ ਨੇ ਅੱਖਾਂ ਦੀ ਜਾਂਚ ਕਰਵਾਈ
ਸੋਨੀਆ ਨੂੰ ਮਿਲਾ ਤਿਰੂਪਤੀ ਦਾ ਪ੍ਰਸ਼ਾਦ
ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...