ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪੀਐਮ ਵੱਲੋਂ ਦੇਵੇਗੌੜਾ ਨਾਲ ਗੱਲਬਾਤ
ਬੰਗਲੌਰ(ਭਾਸ਼ਾ), ਸ਼ੁਕਰਵਾਰ, 18 ਜੁਲਾਈ 2008   ( 15:56 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਤੇ ਜਦ ਮੁਖੀ ਐਚਡੀ ਦੇਵੇਗੌੜਾ ਨਾਲ ਫੋਨ ਉੱਪਰ ਗੱਲਬਾਤ ਕੀਤੀ ਅਤੇ ਲੋਕਸਭਾ ਵਿਚ 22 ਜੁਲਾਈ ਨੂੰ ਵਿਸ਼ਵਾਸ ਪ੍ਰਸਤਾਵ ਉੱਪਰ ਉਹਨਾਂ ਦੀ ਪਾਰਟੀ ਦਾ ਸਮਰਥਨ ਮੰਗਿਆ.

ਜਦ(ਐਸ) ਦੀ ਕਰਨਾਟਕ ਇਕਾਈ ਦੇ ਬੁਲਾਰੇ ਵਾਈਐਸਵੀ ਦੱਤ ਨੇ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ.ਹਾਲਾਂਕਿ ਦੱਤ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਹਨਾਂ ਮੁੱਦਿਆਂ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਜਿੰਨ੍ਹਾਂ ਉੱਪਰ ਦੋਵਾਂ ਨੇਤਾਵਾਂ ਨੇ ਗੱਲਬਾਤ ਕੀਤੀ.

ਇਸ ਵਿਚਕਾਰ ਜਦ(ਐਸ) ਦੇ ਸਥਾਨਕ ਨੇਤਾਵਾਂ ਦੀ ਅੱਜ ਇੱਥੇ ਬੈਠਕ ਹੋਣ ਵਾਲੀ ਹੈ ਜਿਸ ਵਿਚ ਮਨਮੋਹਨ ਸਿੰਘ ਦੀ ਅਗੁਵਾਈ ਵਾਲੀ ਸੰਪ੍ਰਗ ਸਰਕਾਰ ਨੂੰ ਸਮਰਥਨ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਕੀਤਾ ਜਾਵੇਗਾ.

ਦੱਤ ਨੇ ਦੱਸਿਆ ਕਿ ਇੱਕ ਹੋਰ ਘਟਨਾ ਵਿਚ ਪਾਰਟੀ ਤੋਂ ਵੱਖ ਹੋਏ ਨੇਤਾ ਐਮਪੀ ਵੀਰੇਂਦਰ ਕੁਮਾਰ ਜਦ(ਐਸ) ਵਿਚ ਵਾਪਸ ਪਰਤ ਆਏ ਹਨ ਅਤੇ ਉਹ ਦਿੱਲੀ ਵਿਚ ਕੱਲ੍ਹ ਹੋਣ ਵਾਲੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਵਿਚ ਭਾਗ ਲੈਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡੇਰਾ ਸਮੱਰਥਕਾਂ ਤੇ ਸਿੱਖਾਂ 'ਚ ਝੱੜਪ,ਇੱਕ ਮਰਿਆ
ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ
ਚਟਰਜੀ ਨੇ ਅੱਖਾਂ ਦੀ ਜਾਂਚ ਕਰਵਾਈ
ਸੋਨੀਆ ਨੂੰ ਮਿਲਾ ਤਿਰੂਪਤੀ ਦਾ ਪ੍ਰਸ਼ਾਦ
ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ
ਦਬਾਅ 'ਚ ਨਹੀਂ ਸੰਪ੍ਰਗ:ਅਹਿਮਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...