ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਡੇਰਾ ਸਮੱਰਥਕਾਂ ਤੇ ਸਿੱਖਾਂ 'ਚ ਝੱੜਪ,ਇੱਕ ਮਰਿਆ
ਚੰਡੀਗੜ੍ਹ (ਭਾਸ਼ਾ), 18 ਜੁਲਾਈ 2008   ( 11:57 IST )
ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ 'ਚ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਵਿੱਚ ਹੋਈ ਝੱੜਪ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਪੁਲਿਸ ਉੱਪਕਮਿਸ਼ਨਰ ਵੀ.ਉਮਾਸ਼ੰਕਰ ਨੇ ਦੱਸਿਆ ਕਿ ਡੇਰਾ ਸਮੱਰਥਕਾਂ ਦੀ ਸਵੇਰ ਦੀ ਪ੍ਰਾਥਨਾ ਨਾਮਚਰਚਾ ਦੇ ਦੌਰਾਨ ਦੋਨੋਂ ਪੱਖਾ 'ਚ ਵਿਵਾਦ ਹੋਇਆ,ਜੋ ਬਾਅਦ 'ਚ ਝੱੜਪ 'ਚ ਬਦਲ ਗਿਆਝੱੜਪ ਦੇ ਬਾਅਦ ਖੇਤਰ 'ਚ ਤਣਾਅ ਫੈਲ ਗਿਆ ਹੈਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਖੇਤਰ 'ਚ ਜ਼ਿਆਦਾਤਰ ਬਲ ਤਾਇਨਾਤ ਕੀਤੇ ਗਏ ਹਨ

ਇਸ ਤੋਂ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵੱਜੋਂ ਭੜਕੇ ਸਿੱਖਾਂ ਵੱਲੋਂ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ,ਇਸ ਮਾਮਲੇ ਨੂੰ ਲੈ ਕੇ ਪੰਜਾਬ 'ਚ ਹਾਈਅਲਰਟ ਕਰ ਦਿੱਤਾ ਗਿਆ,ਜਦੋਂਕਿ ਡੱਬਵਾਲੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਇਆਵਤੀ ਸੰਪਤੀ ਦਾ ਹਿਸਾਬ ਦਿਉ:ਕਾਂਗਰਸ
ਚਟਰਜੀ ਨੇ ਅੱਖਾਂ ਦੀ ਜਾਂਚ ਕਰਵਾਈ
ਸੋਨੀਆ ਨੂੰ ਮਿਲਾ ਤਿਰੂਪਤੀ ਦਾ ਪ੍ਰਸ਼ਾਦ
ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ
ਦਬਾਅ 'ਚ ਨਹੀਂ ਸੰਪ੍ਰਗ:ਅਹਿਮਦ
ਵਾਮ ਦਲ ਕਰਾਰ ਦੇ ਖਿਲਾਫ:ਬੁੱਧਦੇਵ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...