|
| ਬਹੁਮਤ ਤੱਕ ਕਾਰਵਾਈ ਰੋਕੇ ਸਰਕਾਰ:ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 18 ਜੁਲਾਈ 2008 ( 10:46 IST ) | |
ਭਾਰਤੀ ਜਨਤਾ ਪਾਰਟੀ ਨੇ ਅੱਜ ਸਰਕਾਰ ਨੂੰ ਕਿਹਾ ਕਿ ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਉਹ ਲੋਕਸਭਾ ਵਿਚ ਜਦੋਂ ਤੱਕ ਆਪਣਾ ਬਹੁਮਤ ਸਿੱਧ ਨਾ ਕਰੇ ਉਦੋਂ ਤੱਕ ਕਰਾਰ ਸੰਬੰਧੀ ਅਗਲੀ ਕਾਰਵਾਈ ਮੁਲਤਵੀ ਕਰ ਦੇਵੇ.
ਪਾਰਟੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਸ ਬਾਰੇ ਭਰੋਸਾ ਦੇਣ ਦੀ ਮੰਗ ਕੀਤੀ ਕਿ ਵਿਸ਼ਵਾਸ ਮਤ ਗੁਆ ਦੇਣ ਦੀ ਸਥਿੱਤੀ ਵਿਚ ਉਹ ਆਈਏਈਏ ਨੂੰ ਭੇਜੇ ਗਏ ਸੁਰੱਖਿਆ ਮਿਆਰ ਕਰਾਰ ਦਾ ਖਰੜਾ ਵਾਪਸ ਲੈ ਲੈਣਗੇ.
ਭਾਜਪਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਉਹ ਮੀਡੀਆ ਵਿਚ ਆ ਰਹੀਆਂ ਉਹਨਾਂ ਖਬਰਾਂ ਬਾਰੇ ਸਪਸ਼ਟੀ ਕਰਨ ਦੇਣ ਜਿੰਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਸੰਪ੍ਰਗ ਸਰਕਾਰ ਰਹੇ ਜਾਂ ਨਾ ਪਰਮਾਣੂ ਕਰਾਰ ਤਾਂ ਹੋ ਚੁੱਕਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|