|
| ਯੂਐਨਪੀਏ ਦੀ ਬੈਠਕ ਸ਼ੁਰੂ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008 ( 15:22 IST ) | |
ਸਪ੍ਰੰਗ ਨੂੰ ਸਮੱਰਥਨ ਦੇਣ ਲਈ ਸਮਾਜਵਾਦੀ ਪਾਰਟੀ ਦੇ ਯੂਐਨਪੀਏ ਤੋਂ ਅਲੱਗ ਹੋਣ ਦੀਆਂ ਅਤਕਲਾਂ ਵਿੱਚ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਦੇ ਬਾਰੇ 'ਚ ਅੱਜ ਇੱਥੇ ਗਠਬੰਧਨ ਦੀ ਮਹੱਤਵਪੂਰਣ ਬੈਠਕ ਸ਼ੁਰੂ ਹੋਈ।
ਬੈਠਕ 'ਚ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਪਾਰਟੀ ਮਹਾਸਕੱਤਰ ਅਮਰ ਸਿੰਘ ਤੇਦੇਪਾ ਪ੍ਰਮੁੱਖ ਐਨ ਚੰਦਰਬਾਬੂ ਨਾਇਡੂ ਆਈਐਨਐਲਡੀ ਨੇਤਾ ਓਮ ਪ੍ਰਕਾਸ਼ ਚੌਟਾਲਾ ਅਤੇ ਅਗਪ ਕੇ.ਬੀ.ਗੋਸੁਆਮੀ ਭਾਗ ਲੈ ਰਹੇ ਹਨ।
ਬੈਠਕ ਦਾ ਮਹੱਤਵ ਇਸ ਲਈ ਵੱਧ ਗਿਆ ਹੈ ਕਿ ਇਸ ਨਾਲ ਯੂਐਨਪੀਏ ਦਾ ਭਵਿੱਖ ਨਿਰਧਾਰਤ ਹੋ ਸਕਦਾ ਹੈ।ਇਸ ਦੇ ਪ੍ਰਮੁੱਖ ਸਹਿਯੋਗੀ ਦਲ ਸਪਾ ਨੇ ਹਾਲ ਹੀ 'ਚ ਸੰਕੇਤ ਦੇਣਾ ਸ਼ੁਰੂ ਕੀਤਾ ਹੈ ਕਿ ਉਹ ਕਾਂਗਰਸ ਨੀਤ ਸਪ੍ਰੰਗ ਸਰਕਾਰ ਨੂੰ ਸਮੱਰਥਨ ਦੇ ਸਕਦੀ ਹੈ।
ਸਪਾ ਨੂੰ ਆਪਣੇ ਖੇਮੇ 'ਚ ਲਿਆਉਣ ਦੇ ਯਤਨ 'ਚ ਸਰਕਾਰ ਨੇ ਕੱਲ੍ਹ ਪ੍ਰਮਾਣੂ ਕਰਾਰ 'ਤੇ ਉਸ ਦੀਆਂ ਚਿੰਤਾਵਾਂ ਦਾ ਨਿਰਾਕਰਨ ਕਰਨ ਦੇ ਲਈ ਉਸ ਦੇ ਦੋ ਨੇਤਾਵਾਂ ਅਮਰ ਸਿੰਘ ਅਤੇ ਰਾਮ ਗੋਪਾਲ ਯਾਦਵ ਦੇ ਲਈ ਵਿਸ਼ੇਸ ਬ੍ਰਿਫਿੰਗ ਦਾ ਆਯੋਜਨ ਕੀਤਾ।ਸਿੰਘ ਨੇ ਬਾਅਦ 'ਚ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮ.ਕੇ.ਨਰਾਇਣਨ ਨੇ ਉਨ੍ਹਾਂ ਦੇ ਸਾਹਮਣੇ,ਜੋ ਤਰਕ ਰੱਖੇ ਹਨ,ਉਨ੍ਹਾਂ ਨੂੰ ਉਹ ਯੂਐਨਪੀਏ ਦੇ ਸਾਹਮਣੇ ਰਖਣਗੇ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|