ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਟੱਰਕ ਮਾਲਕਾਂ ਨੇ ਹੜਤਾਲ ਵਾਪਸ ਲਈ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 14:48 IST )
ਟੱਰਕ ਮਾਲਕਾਂ ਅਤੇ ਸਰਕਾਰ ਦੇ ਵਿਚਕਾਰ 10 ਘੰਟਿਆਂ ਲੰਮੀ ਚੱਲੀ ਗੱਲਬਾਤ ਦੇ ਬਾਅਦ ਹੋਏ ਸਮਝੌਤੇ ਦੇ ਨਾਲ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਸਮਾਪਤ ਹੋ ਗਈ.

ਟੱਰਕ ਮਾਲਕ ਟੋਲ ਟੈਕਸ ਵਿੱਚ ਵਾਧੇ ਨੂੰ ਵਾਪਸ ਲੈਣ 2004 ਦੇ ਸੇਵਾ ਕਰ ਸਮਝੌਤਾ ਦਾ ਸਨਮਾਨ ਗੈਰ ਬ੍ਰਾਂਡੇਡ ਡੀਜਲ ਦੀ ਉਪਲਬੱਤਾ ਅਤੇ ਰਾਜਮਾਰਗਾਂ ਤੋਂ ਸਪੀਡ ਗਵਰਨਰਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ.

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਚਰਨ ਸਿੰਘ ਲੋਹਾਰਾ ਨੇ ਇੱਥੇ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸੇਵਾ ਕਰ ਨਾਲ ਸੰਬੰਧਿਤ ਸਾਰੇ ਮਾਮਲੇ ਨਜਿੱਠ ਲਏ ਗਏ ਹਨ ਅਤੇ 2004 ਵਿੱਚ ਹੋਏ ਸਮਝੌਤੇ ਉੱਤੇ ਅਮਲ ਕੀਤਾ ਜਾਵੇਗਾ.

ਉਹਨਾਂ ਨੇ ਕਿਹਾ ਟੋਲ ਟੈਕਸ ਨਾਲ ਸੰਬੰਧਿਤ ਮਾਮਲੇ ਉੱਤੇ ਵਿਚਾਰ ਕਰਨ ਦੇ ਲਈ ਇੱਕ ਸੰਮਤੀ ਬਣਾਈ ਜਾਵੇਗੀ, ਜਿਸ ਵਿੱਚ ਐੱਨਐੱਚਏਆਈ ਸੜਕ ਵਿਭਾਗ ਪਰਿਵਹਨ ਅਤੇ ਰਾਜਮਾਰਗ ਦੇ ਮੈਂਬਰ ਅਤੇ ਹੋਰ ਸਰਕਾਰੀ ਅਧਿਕਾਰੀ ਅਤੇ ਏਆਈਐੱਮਸੀ ਦੇ ਛੇ ਮੈਂਬਰ ਸ਼ਾਮਲ ਹੋਣਗੇ.

ਪਰਿਵਹਨ ਸਕੱਤਰ ਬ੍ਰਹਮ ਦੱਤ ਨੇ ਕਿਹਾ ਕਿ ਹੁਣ ਦਸੰਬਰ 2007 ਤੋਂ ਪਹਿਲਾਂ ਦੀਆਂ ਟੋਲ ਟੈਕਸ ਦੀਆਂ ਦਰਾਂ ਲਾਗੂ ਹੋਣਗੀਆਂ ਅਤੇ ਇੱਕ ਸਾਲ ਦੀ ਮਿਆਦ ਦੇ ਲਈ ਸਰਕਾਰੀ ਸਹਾਇਤਾ ਪ੍ਰਾਪਤ 770 ਕਿਲੋਮੀਟਰ ਦੇ ਰਾਸ਼ਟਰਮਾਰਗਾਂ ਉੱਤੇ ਟੋਲ ਟੈਕਸ ਵਿੱਚ ਕੋਈ ਵਾਧਾ ਨਹੀਂ ਹੋਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਨਾ ਸ਼ਾਮਿਲ ਨਹੀਂ ਹੋਵੇਗੀ ਨਕਸਲ ਵਿਰੋਧੀ ਮੁਹਿੰਮਾਂ 'ਚ:ਕਪੂਰ
ਹਜ ਹਾਊਸ ਦਾ ਹਿੰਦੂ ਕਰਨਗੇ ਵਿਰੋਧ:ਊਮਾ
ਭਾਰਤ ਦੀ 400 ਮੀਟਰ ਰਿਲੇ ਟੀਮ ਓਲੰਪਿਕ ਸੂਚੀ 'ਚ ਨਹੀਂ
ਓਲੰਪਿਕ ਫੁਟਬਾਲਰ ਕੇਮਪਯਾ ਦਾ ਦੇਹਾਂਤ
ਪ੍ਰਮਾਣੂ ਕਰਾਰ ਰਾਸ਼ਟਰ ਹਿੱਤ 'ਚ:ਕਲਾਮ
ਉੜੀਸਾ ਦੇ ਤਲਾਅ 'ਚੋਂ ਅੱਠ ਲਾਸ਼ਾਂ ਬਰਾਮਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...