ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੈਨਾ ਸ਼ਾਮਿਲ ਨਹੀਂ ਹੋਵੇਗੀ ਨਕਸਲ ਵਿਰੋਧੀ ਮੁਹਿੰਮਾਂ 'ਚ:ਕਪੂਰ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 14:48 IST )
ਦੇਸ਼ 'ਚ ਨਕਸਲੀ ਗਤੀਵਿਧੀਆਂ 'ਚ ਵਾਧਾ ਹੋਣ ਦੇ ਵਾਬਜੂਦ ਥਲਸੈਨਾ ਪ੍ਰਧਾਨ ਜਨਰਲ ਦੀਪਕ ਕਪੂਰ ਨੇ ਨਕਸਲ ਵਿਰੋਧੀ ਮੁਹਿੰਮਾਂ 'ਚ ਸੈਨਾ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਤੋਂ ਅੱਜ ਸਾਫ ਇਨਕਾਰ ਕਰ ਦਿੱਤਾ,ਲੇਕਿਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਲ ਦੇ ਸਾਧਨ ਅਤੇ ਅਨੁਭਵ ਨਕਸਲ ਵਿਰੋਧੀ ਮੁਹਿੰਮਾਂ 'ਚ ਸ਼ਾਮਿਲ ਰਾਜ ਪੁਲਿਸ ਅਤੇ ਅਰਧਸੈਨਿਕ ਬਲਾਂ ਦੀ ਸਿਖਲਾਈ ਦੇ ਲਈ ਉਪਲੱਬਧ ਰਹਿਣਗੇ

ਕਪੂਰ ਨੇ ਇੰਸਟੀਟਿਊਟ ਆਫ਼ ਡਿਫੇਂਸ ਸਟੱਡੀਜ ਐਂਡ ਐਨਾਲਿਸਿਸ (ਆਈਡੀਏਐਸ) 'ਚ ਆਯੋਜਤ ਇੱਕ ਸਮਾਰੋਹ ਦੌਰਾਨ ਕਿਹਾ ਕਿ ਸਰਕਾਰ ਅਜਿਹੀਆਂ ਮੁਹਿੰਮਾਂ 'ਚ ਸੈਨਾ ਸ਼ਾਮਲ ਨਹੀਂ ਕਰਨਾ ਚਾਹੁੰਦੀ

ਉਨ੍ਹਾਂ ਨੇ ਕਿਹਾ ਕਿ ਨਵੇਂ ਤਰ੍ਹਾਂ ਦੀ ਸਿਖਲਾਈ ਮੁਹੱਈਆ ਕਰਵਾਉਣ ਨਾਲ ਰਾਜ ਪੁਲਿਸ ਬਲਾਂ ਦੇ ਆਪਣੇ ਮੁਹਿੰਮਾਂ 'ਚ ਬਿਹਤਰ ਤਾਲਮੇਲ ਹੋਣ ਲੱਗਿਆ ਹੈਕਪੂਰ ਨੇ ਕਿਹਾ ਕਿ ਉਹ ਪੁਲਿਸ ਬਲ ਖੁਦ ਹੀ ਜਾਂ ਗ੍ਰਹਿ ਵਿਭਾਗ ਅਤੇ ਹਥਿਆਰਬੰਦ ਬਲਾਂ ਦੁਆਰਾ ਉਪਲੱਬਧ ਕਰਵਾਈ ਜਾ ਰਹੀ ਸਹਾਇਤਾ ਨਾਲ ਸਥਿੱਤੀ ਨੂੰ ਸੰਭਾਲਨ 'ਚ ਸਮਰੱਥ ਹੋ ਜਾਣਗੇਉਨ੍ਹਾਂ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੇ ਸਬੰਧ 'ਚ ਨਕਸਲੀ ਹਿੰਸਾ ਵੱਡੀ ਚੁਣੌਤੀ ਅਤੇ ਅਤੇ ਸੈਨਾ ਵਿਭਿੰਨ ਤੌਰ ਤਰੀਕਿਆਂ ਅਤੇ ਘਟਨਾਕ੍ਰਮਾਂ 'ਤੇ ਬਰੀਕ ਨਜ਼ਰ ਰੱਖ ਰਹੀ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਜ ਹਾਊਸ ਦਾ ਹਿੰਦੂ ਕਰਨਗੇ ਵਿਰੋਧ:ਊਮਾ
ਭਾਰਤ ਦੀ 400 ਮੀਟਰ ਰਿਲੇ ਟੀਮ ਓਲੰਪਿਕ ਸੂਚੀ 'ਚ ਨਹੀਂ
ਓਲੰਪਿਕ ਫੁਟਬਾਲਰ ਕੇਮਪਯਾ ਦਾ ਦੇਹਾਂਤ
ਪ੍ਰਮਾਣੂ ਕਰਾਰ ਰਾਸ਼ਟਰ ਹਿੱਤ 'ਚ:ਕਲਾਮ
ਉੜੀਸਾ ਦੇ ਤਲਾਅ 'ਚੋਂ ਅੱਠ ਲਾਸ਼ਾਂ ਬਰਾਮਦ
ਪ੍ਰਣਬ ਮੁਆਫੀ ਮੰਗਣ : ਸਿੱਧੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...