ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ ਦੀ 400 ਮੀਟਰ ਰਿਲੇ ਟੀਮ ਓਲੰਪਿਕ ਸੂਚੀ 'ਚ ਨਹੀਂ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 14:11 IST )
ਅੰਤਰਰਾਸ਼ਟਰੀ ਅਮੇਚਯੋਰ ਅਥਲੈਟਿਕ ਮਹਾਸੰਘ (ਆਈਏਏਐਫ) ਨੇ ਭਾਰਤ ਦੀ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ 400 ਮੀਟਰ ਰਿਲੇ ਟੀਮ ਨੂੰ ਚੀਨ 'ਚ ਹੋਣ ਵਾਲੇ ਖੇਡ ਮਹਾਕੁੰਭ 'ਚ ਭਾਗ ਲੈਣ ਵਾਲੀਆਂ ਚੋਟੀ ਦੀਆਂ 16 ਟੀਮਾਂ ਦੀ ਤਾਜ਼ਾ ਸੂਚੀ 'ਚ ਨਹੀਂ ਰੱਖਿਆ ਹੈ

ਲੱਗਦਾ ਹੈ ਕਿ ਆਈਏਏਐਫ ਨੇ ਏਸ਼ਿਆਈ ਗ੍ਰਾ ਪ੍ਰੀ 23-26 ਅਤੇ 30 ਜੂਨ ਤੇ ਓਲੰਪਿਕ ਕੁਆਲੀਫਾਈਂਗ ਮੁਕਾਬਲੇਬਾਜ਼ੀ ਦੇ ਤੌਰ 'ਤੇ ਵਿਚਾਰ ਨਹੀਂ ਕੀਤਾ,ਜਿੱਥੇ ਭਾਰਤ ਨੇ 26 ਜੂਨ ਨੂੰ ਥਾਈਲੈਂਡ ਦੇ ਕੋਰਾਟ 'ਚ ਸੋਨ ਤਗਮਾ ਜਿੱਤਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ

ਭਾਰਤੀ ਅਥਲੈਟਿਕ ਮਹਾਸੰਘ ਨੇ ਹਾਲਾਂਕਿ ਅੱਜ ਇਸ ਨੂੰ ਗਲਤੀ ਦੱਸਿਆ ਕਿ ਜਿਸ ਨੂੰ ਜਲਦ ਹੀ ਸੁਧਾਰ ਲਿਆ ਜਾਵੇਗਾਸੂਚੀ 'ਚ ਕਨਾਡਾ ਨੂੰ 16ਵੀਂ ਸਰਵਸ਼੍ਰੇਸਟ ਟੀਮ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ,ਜਿਸ ਦਾ ਔਸਤ ਸਮਾਂ ਤਿੰਨ ਮਿੰਟ 31.35 ਸੈਕਿੰਡ ਹੈ,ਜਦੋਂਕਿ ਭਾਰਤੀ ਮਹਿਲਾਵਾਂ ਦਾ ਔਸਤ ਸਮਾਂ ਤਿੰਨ ਮਿੰਟ 30.84 ਸੈਕਿੰਡ ਹੈ ਅਤੇ ਉਨ੍ਹਾਂ ਨੂੰ ਇਟਲੀ ਤੋਂ ਵੀ ਉੱਪਰ 14ਵੇਂ ਨੰਬਰ 'ਤੇ ਰੱਖਿਆ ਜਾਣਾ ਚਾਹੀਦਾ ਸੀ

ਏਐਫਆਈ ਮਹਾਸਕੱਤਰ ਲਲਿਤ ਭਨੋਟ ਨੇ ਭਾਸ਼ਾ ਨੂੰ ਕਿਹਾ ਕਿ ਇਸ ਵਿੱਚ ਕੁੱਝ ਗਲਤੀ ਹੋ ਸਕਦੀ ਹੈ ਜਾਂ ਫ਼ਿਰ ਆਈਏਏਐਫ ਅਤੇ ਏਸ਼ੀਆਈ ਅਥਲੈਟਿਕ (ਏਏਐਸ) ਵਿੱਚ ਕੁਆਲੀਫਾਈਂਗ ਮੁਕਾਬਲੇ ਬਾਜ਼ੀ ਨੂੰ ਲੈ ਕੇ ਕੁੱਝ ਗਲਤਫਹਿਮੀ ਝੋਈਮੈਂ ਏਏਏ ਮਹਾਸਕੱਤਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਆਈਏਏਐਫ ਨੂੰ ਪੱਤਰ ਲਿਖਿਆ ਹੈਇਹ ਮਸਲਾ ਜਲਦ ਹੀ ਸੁਲਝ ਜਾਵੇਗਾ


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਲੰਪਿਕ ਫੁਟਬਾਲਰ ਕੇਮਪਯਾ ਦਾ ਦੇਹਾਂਤ
ਪ੍ਰਮਾਣੂ ਕਰਾਰ ਰਾਸ਼ਟਰ ਹਿੱਤ 'ਚ:ਕਲਾਮ
ਉੜੀਸਾ ਦੇ ਤਲਾਅ 'ਚੋਂ ਅੱਠ ਲਾਸ਼ਾਂ ਬਰਾਮਦ
ਪ੍ਰਣਬ ਮੁਆਫੀ ਮੰਗਣ : ਸਿੱਧੂ
ਪੀਐੱਮ ਅਤੇ ਸੋਨੀਆ ਨੂੰ ਮਿਲਣਗੇ ਮੁਲਾਅਮ
ਯੂਐਨਪੀਏ ਕਲਾਮ ਤੋਂ ਲਵੇਗਾ ਸਲਾਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...