|
| ਓਲੰਪਿਕ ਫੁਟਬਾਲਰ ਕੇਮਪਯਾ ਦਾ ਦੇਹਾਂਤ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008 ( 13:53 IST ) | |
ਸਾਬਕਾ ਓਲੰਪੀਅਨ ਫੁਟਬਾਲਰ ਮਰੀਯਪਾ ਕੇਮਪਯਾ ਦਾ ਬੈਂਗਲੌਰ 'ਚ ਦੇਹਾਂਤ ਹੋ ਗਿਆ।
ਕੇਮਪਯਾ ਨੇ ਕੱਲ੍ਹ ਆਖਰੀ ਸਾਂਹ ਲਿਆ।ਉਹ 75 ਸਾਲ ਦੇ ਸਨ।ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅਤੇ ਦੋ ਪੁੱਤਰ ਹਨ।ਭਾਰਤ ਦੇ ਸਰਵਸ਼੍ਰੇਸਟ ਮਿਡਫੀਲਡਰਾਂ 'ਚ ਇੱਕ ਕੇਮਪਯਾ ਨੇ ਮੈਲਬਰਨ ਓਲੰਪਿਕ 1956 ਤੋਕਿਉ ਏਸ਼ਿਆਈ ਖੇਡ 1958 ਅਤੇ ਰੋਮ ਓਲੰਪਿਕ 1960 'ਚ ਦੇਸ਼ ਦਾ ਪ੍ਰਤਿਨਿਧੀਤੱਵ ਕੀਤਾ ਸੀ।ਅਖਿਲ ਭਾਰਤੀ ਫੁਟਬਾਲ ਮਹਾਸੰਘ ਦੇ ਪ੍ਰਧਾਨ ਪੀ.ਆਰ.ਦਾਸਮੁੰਸ਼ੀ ਅਤੇ ਮਹਾਸਕੱਤਰ ਸਲਬਰਟੋ ਕੋਲਾਸੋ ਨੇ ਉਨ੍ਹਾਂ ਦੇਹਾਂਤ 'ਤੇ ਸ਼ੋਕ ਪ੍ਰਗਟ ਕੀਤਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|