ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਯੂਐਨਪੀਏ ਕਲਾਮ ਤੋਂ ਲਵੇਗਾ ਸਲਾਹ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 11:21 IST )
ਪ੍ਰਮਾਣੂ ਕਰਾਰ 'ਤੇ ਪ੍ਰਮੁੱਖ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਦੇ ਆਪਣੇ ਫੈਸਲੇ ਤਹਿਤ ਯੂਐਨਪੀਏ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਵਿਗਿਆਨਕ ਏਪੀਜੇ ਅਬਦੁਲ ਕਲਾਮ ਨਾਲ ਅੱਜ ਰਾਤ ਇੱਥੇ ਮੁਲਾਕਾਤ ਕਰੇਗਾ

ਯੂਐਨਪੀਏ ਦੀ ਚਾਰ ਘੰਟੇ ਲੰਬੀ ਚੱਲੀ ਬੈਠਕ ਬਾਅਦ ਇਹ ਕਦਮ ਉਠਾਇਆ ਗਿਆ ਹੈਅੱਜ ਹੋਈ ਬੈਠਕ ਬਾਅਦ ਨੇਤਾਵਾਂ ਨੇ ਕਿਹਾ ਸੀ ਕਿ ਉਹ ਪ੍ਰਮਾਣੂ ਕਰਾਰ ਦੇ ਮੁੱਦੇ 'ਤੇ ਪ੍ਰਧਾਨਮੰਤਰੀ ਦਫ਼ਤਰ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਹ ਕੋਈ ਵੀ ਰੁੱਖ ਅਪਣਾਉਣ ਤੋਂ ਪਹਿਲਾਂ ਪ੍ਰਸਿੱਧ ਵਿਗਿਆਨਕਾਂ ਨਾਲ ਸਲਾਹ ਮਸ਼ਵਰਾ ਕਰਨਗੇ

ਕਰਾਰ ਨੂੰ ਲੈ ਕੇ ਖੱਬੇ ਪੱਖੀ ਦਲਾਂ ਦੁਆਰਾ ਇਤਰਾਜ ਉਠਾਉਣ ਦੇ ਬਾਅਦ ਯੂਐਨਪੀਏ ਦੇ ਪ੍ਰਮੁੱਖ ਸਹਿਯੋਗੀ ਦਲ ਸਮਾਜਵਾਦੀ ਪਾਰਟੀ ਨੂੰ ਮਨਾਉਣ ਦੀ ਕਾਂਗਰਸ ਦੀਆਂ ਪੁਰਜ਼ੋਰ ਕੋਸ਼ਿਸਾਂ ਦੇ ਚੱਲਦੇ ਅੱਜ ਇੱਥੇ ਬੈਠਕ ਹੋਈ ਸੀ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਦੌਰ 'ਚ ਬੰਦ ਦੌਰਾਨ ਚਾਰ ਲੋਕਾਂ ਦੀ ਮੌਤ
ਯੂਐਨਪੀਏ ਇੱਕ ਅਸਥਾਈ ਗਠਬੰਧਨ:ਭਾਜਪਾ
ਐੱਮਪੀ 'ਚ ਹਿੰਸਾ ਲਈ ਭਾਜਪਾ ਦੋਸ਼ੀ :ਕਾਂਗਰਸ
ਜੰਮੂ ਦੀ ਸਥਿਤੀ 'ਤੇ ਕੇਂਦਰ ਦੀ ਨਿਗਾਹ
ਕੌਸਰ ਬੀ ਦੀ ਮੌਤ ਮਾਮਲੇ 'ਚ ਅੱਗੇ ਜਾਂਚ ਵਿਅਰਥ
ਜੰਮੂ ਵਿੱਚ ਫਿਰ ਭੜ੍ਹਕੀ ਹਿੰਸਾ, 25 ਫੱਟੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...