ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਇੰਦੌਰ 'ਚ ਬੰਦ ਦੌਰਾਨ ਚਾਰ ਲੋਕਾਂ ਦੀ ਮੌਤ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 11:20 IST )
ਕੱਲ੍ਹ ਅਮਰਨਾਥ ਸ਼ਰਾਈਨ ਬੋਰਡ ਤੋਂ ਜ਼ਮੀਨ ਵਾਪਸ ਲੈਣ ਦੇ ਵਿਰੋਧ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਦੇ ਬੰਦ ਦੌਰਾਨ ਇੰਦੌਰ 'ਚ ਹਿੰਸਕ ਘਟਨਾਵਾਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਗੱਡੀਆਂ ਨੂੰ ਰੋਕੇ ਜਾਣ ਅਤੇ ਰਾਜਮਾਰਗਾਂ 'ਤੇ ਜਾਮ ਲਗਾਉਣ ਨਾਲ ਦੇਸ਼ ਦੇ ਵਿਭਿੰਨ ਹਿੱਸਿਆਂ 'ਚ ਆਮ ਜਨਜੀਵਣ ਪ੍ਰਭਾਵਤ ਹੋਇਆ

ਰਾਸ਼ਟਰਵਿਆਪੀ ਬੰਦ ਦਾ ਮਿਸ਼ਰਿਤ ਅਸਰ ਦੇਖਿਆ ਗਿਆ,ਲੇਕਿਨ ਜੰਮੂ ਖੇਤਰ 'ਚ ਹਿੰਸਾ 'ਚ ਕੋਈ ਕਮੀ ਨਹੀਂ ਆਈ,ਜਿੱਥੇ ਮੰਗਲਵਾਰ ਤੋਂ ਹੀ ਪ੍ਰਦਰਸ਼ਨ ਅਤੇ ਵਿਰੋਧ ਦਾ ਦੌਰ ਜ਼ਾਰੀ ਹੈਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਕਰਫ਼ਿਊ ਦਾ ਉਲੰਘਣ ਕੀਤਾ ਅਤੇ ਕਈ ਸਥਾਨਾਂ 'ਤੇ ਪੁਲਿਸ ਦੇ ਨਾਲ ਉਨ੍ਹਾਂ ਦੀਆਂ ਝੱੜਪਾਂ ਹੋਈਆਂਜੰਮੂ 'ਚ ਅੱਜ ਦੀ ਹਿੰਸਾ 'ਚ ਲੱਗਭਗ 60 ਲੋਕ ਜ਼ਖਮੀ ਹੋਏ ਹਨਬੰਦ ਦੌਰਾਨ ਇੰਦੌਰ ਦੇ ਕੁੱਝ ਇਲਾਕਿਆਂ 'ਚ ਤਣਾਅ ਫੈਲ ਗਿਆਦੋ ਗੁੱਟਾਂ ਵਿੱਚ ਹਿੰਸਕ ਝੱੜਪਾਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਘੱਟ ਤੋਂ ਘੱਟ 20 ਹੋਰ ਜ਼ਖਮੀ ਹੋ ਗਏ

ਸੂਤਰਾਂ ਅਨੁਸਾਰ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਖਜਰਾਨਾ,ਪੰਡਰੀਨਾਥ,ਮਲਹਾਰਗੰਜ ਅਤੇ ਛੱਤਰੀਪੁਰਾ ਥਾਣਾ ਖੇਤਰਾਂ 'ਚ ਕਰਫ਼ਿਊ ਲਗਾ ਦਿੱਤਾ ਗਿਆਬੰਦ ਨੂੰ ਜਬਰਨ ਲਾਗੂ ਕਰਵਾਏ ਜਾਣ ਦੀ ਕੋਸ਼ਿਸ ਨਾਲ ਸ਼ੁਰੂ ਹੋਈ ਮਾਮੂਲੀ ਬਹਿਸ ਦੇਖਦੇ ਹੀ ਦੇਖਦੇ ਉਪਦ੍ਰਵ 'ਚ ਬਦਲ ਗਈਇਸ ਦੌਰਾਨ ਭੜਕੀ ਹਿੰਸਾ 'ਚ ਚਾਰ ਲੋਕਾਂ ਦੀ ਮੌਤ ਹੋ ਗਈਭੋਪਾਲ ਅਤੇ ਟੀਕਮਗੜ੍ਹ ਤੋਂ ਵੀ ਹਿੰਸਾ ਦੀਆਂ ਇੱਕਾ ਦੁਕਾ ਘਟਨਾਵਾਂ ਦੀਆਂ ਖਬਰਾਂ ਮਿਲੀਆਂ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੂਐਨਪੀਏ ਇੱਕ ਅਸਥਾਈ ਗਠਬੰਧਨ:ਭਾਜਪਾ
ਐੱਮਪੀ 'ਚ ਹਿੰਸਾ ਲਈ ਭਾਜਪਾ ਦੋਸ਼ੀ :ਕਾਂਗਰਸ
ਜੰਮੂ ਦੀ ਸਥਿਤੀ 'ਤੇ ਕੇਂਦਰ ਦੀ ਨਿਗਾਹ
ਕੌਸਰ ਬੀ ਦੀ ਮੌਤ ਮਾਮਲੇ 'ਚ ਅੱਗੇ ਜਾਂਚ ਵਿਅਰਥ
ਜੰਮੂ ਵਿੱਚ ਫਿਰ ਭੜ੍ਹਕੀ ਹਿੰਸਾ, 25 ਫੱਟੜ
ਯੂਐੱਨਪੀਏ ਦੀ ਬੈਠਕ ਸ਼ੁਰੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...