ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਯੂਐਨਪੀਏ ਇੱਕ ਅਸਥਾਈ ਗਠਬੰਧਨ:ਭਾਜਪਾ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 11:16 IST )
ਯੂਐਨਪੀਏ ਇੱਕ ਅਸਥਾਈ ਗਠਬੰਧਨ ਹੈ ਅਤੇ ਉਸ ਦੇ ਸਹਿਯੋਗੀ ਦਲ ਲੋਕਸਭਾ ਚੌਣਾਂ 'ਚ ਸਾਥ ਛੱਡ ਦੇਣਗੇ

ਪਾਰਟੀ ਦੇ ਸੀਨੀਅਰ ਨੇਤਾ ਨਾਇਡੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਅਸਥਾਈ ਗਠਬੰਧਨ ਹੈ ਅਤੇ ਕਹੀਏ ਤਾਂ ਉਹ ਇੱਕ ਅਸਥਾਈ ਪਾਰਕਿੰਗ ਸਥਾਨ ਹੈ,ਜਿੱਥੋਂ ਵਾਹਨਾਂ 'ਚੋਂ ਹਰੇਕ ਖੱਬੇ-ਸੱਜੇ ਅਤੇ ਕੇਂਦਰ ਨੂੰ ਚਲਿਆ ਜਾਵੇਗਾ

ਨਾਇਡੂ ਨੇ ਇਸ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਕਿ ਆਉਣ ਵਾਲੇ ਸਮੇਂ 'ਚ ਯੂਐਨਪੀਏ ਦੇ ਕੁੱਝ ਸਹਿਯੋਗੀ ਦਲ ਰਾਜਗ 'ਚ ਸ਼ਾਮਲ ਹੋ ਜਾਣਗੇਉਨ੍ਹਾਂ ਨੇ ਕਿਹਾ ਕਿ ਦੇਖਾਂਗੇ,ਲੇਕਿਨ ਇੱਕ ਗੱਲ ਸਾਫ਼ ਹੈ ਕਿ ਗਠ ਬੰਧਨ ਅਸਥਾਈ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐੱਮਪੀ 'ਚ ਹਿੰਸਾ ਲਈ ਭਾਜਪਾ ਦੋਸ਼ੀ :ਕਾਂਗਰਸ
ਜੰਮੂ ਦੀ ਸਥਿਤੀ 'ਤੇ ਕੇਂਦਰ ਦੀ ਨਿਗਾਹ
ਕੌਸਰ ਬੀ ਦੀ ਮੌਤ ਮਾਮਲੇ 'ਚ ਅੱਗੇ ਜਾਂਚ ਵਿਅਰਥ
ਜੰਮੂ ਵਿੱਚ ਫਿਰ ਭੜ੍ਹਕੀ ਹਿੰਸਾ, 25 ਫੱਟੜ
ਯੂਐੱਨਪੀਏ ਦੀ ਬੈਠਕ ਸ਼ੁਰੂ
ਹੈਰੀਟੇਜ ਸਿਟੀ ਦਰਜ਼ੇ 'ਤੇ ਦਿੱਲੀ ਦੀ ਨਜ਼ਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...