ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਐੱਮਪੀ 'ਚ ਹਿੰਸਾ ਲਈ ਭਾਜਪਾ ਦੋਸ਼ੀ :ਕਾਂਗਰਸ
ਨਵੀਂ ਦਿੱਲੀ (ਭਾਸ਼ਾ), 4 ਜੁਲਾਈ 2008   ( 10:02 IST )
ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਤੋਂ ਜ਼ਮੀਨ ਵਾਪਸ ਲੈਣ ਦੇ ਵਿਰੋਧ 'ਚ ਬੰਦ ਦੌਰਾਨ ਮੱਧਪ੍ਰਦੇਸ਼ ਦੇ ਇੰਦੌਰ ਸਮੇਤ ਕੁੱਝ ਹੋਰ ਸ਼ਹਿਰਾਂ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਜਿੰਮੇਵਾਰ ਕਾਂਗਰਸ ਨੇ ਸੱਤਾਰੂੜ ਭਾਜਪਾ ਨੂੰ ਦੱਸਿਆ ਹੈ

ਮੱਧਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਰੇਸ਼ ਪਚੌਰੀ ਨੇ ਕੱਲ੍ਹ ਰਾਤ ਇੰਦੌਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ 'ਚ ਕਾਨੂੰਨ ਅਤੇ ਵਿਵਸਥਾ ਚਰਮਰਾ ਗਈ ਹੈ,ਇਹ ਅੱਜ ਤਿੰਨ ਜੁਲਾਈ ਨੂੰ ਬੰਦ ਦੇ ਦੌਰਾਨ ਰਾਜ ਦੇ ਕਈ ਸ਼ਹਿਰਾਂ 'ਚ ਭਾਜਪਾ ਸਰਕਾਰ ਦੀ ਅਗਵਾਈ 'ਚ ਹਿੰਸਾ ਭੜਕੀ ਹੈਪਚੌਰੀ ਨੇ ਆਰੋਪ ਲਗਾਇਆ ਕਿ ਹਿੰਸਕ ਘਟਨਾਵਾਂ ਦੌਰਾਨ ਪ੍ਰਸ਼ਾਸਨ ਦੁਆਰਾ ਉਨ੍ਹਾਂ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਦੀ ਭੂਮਿਕਾ ਨਿਭਾਈਉਨ੍ਹਾਂ ਨੇ ਦੱਸਿਆ ਕਿ ਮੈਂ ਰਾਜਪਾਲ ਨੂੰ ਇਸ ਬਾਰੇ 'ਚ ਪੱਤਰ ਲਿਖਕੇ ਭਾਜਪਾ ਸਰਕਾਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਮੂ ਦੀ ਸਥਿਤੀ 'ਤੇ ਕੇਂਦਰ ਦੀ ਨਿਗਾਹ
ਕੌਸਰ ਬੀ ਦੀ ਮੌਤ ਮਾਮਲੇ 'ਚ ਅੱਗੇ ਜਾਂਚ ਵਿਅਰਥ
ਜੰਮੂ ਵਿੱਚ ਫਿਰ ਭੜ੍ਹਕੀ ਹਿੰਸਾ, 25 ਫੱਟੜ
ਯੂਐੱਨਪੀਏ ਦੀ ਬੈਠਕ ਸ਼ੁਰੂ
ਹੈਰੀਟੇਜ ਸਿਟੀ ਦਰਜ਼ੇ 'ਤੇ ਦਿੱਲੀ ਦੀ ਨਜ਼ਰ
ਬਿਹਾਰ 'ਚ ਬੰਦ ਦਾ ਮਿਲਿਆ ਜੁਲਿਆ ਅਸਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...