ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕੌਸਰ ਬੀ ਦੀ ਮੌਤ ਮਾਮਲੇ 'ਚ ਅੱਗੇ ਜਾਂਚ ਵਿਅਰਥ
ਅਹਿਮਦਾਬਾਦ (ਭਾਸ਼ਾ), ਵੀਰਵਾਰ, 3 ਜੁਲਾਈ 2008   ( 16:50 IST )
ਗੁਜਰਾਤ ਸਰਕਾਰ ਨੇ ਅੱਜ ਇੱਥੋਂ ਦੀ ਅਦਾਲਤ ਨੂੰ ਕਿਹਾ ਹੈ ਕਿ ਕੌਸਰ ਬੀ ਦੀ ਮੌਤ ਨਾਲ ਜੁੜੇ ਮਾਮਲੇ ਦੀ ਅੱਗੇ ਜਾਂਚ ਵਿਅਰਥ ਦੀ ਪ੍ਰਕ੍ਰਿਆ ਹੋਵੇਗੀ

ਇਹ ਗੱਲ ਵਿਸ਼ੇਸ ਬਚਾਉ ਪੱਖ ਵੀ ਪੀ ਆਨੇ ਨੇ ਸੋਹਰਾਬੁਦੀਨ ਸ਼ੇਖ ਦੇ ਭਰਾ ਰੂਬਾਬੁਦੀਨ ਸ਼ੇਖ ਦੁਆਰਾ ਪਿੱਛਲੇ ਹਫ਼ਤੇ ਇੱਕ ਸਤਰ ਅਦਾਲਤ 'ਚ ਦਾਖਲ ਜਵਾਬ ਦੇ ਉੱਤਰ 'ਚ ਕਹੀ

ਵਰਨਣਯੋਗ ਹੈ ਕਿ ਸੋਹਰਾਬੁਦੀਨ ਸ਼ੇਖ ਦੀ ਫਰਜ਼ੀ ਮੁੱਠਭੇੜ 'ਚ 26 ਨਵੰਬਰ ਸਾਲ 2005 ਨੂੰ ਹੱਤਿਆ ਕਰ ਦਿੱਤੀ ਗਈ ਸੀਇਸ ਦੇ ਬਾਅਦ ਉਸਦੀ ਪਤਨੀ ਕੌਸਰ ਬੀ ਦੀ ਵੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਠਿਕਾਨੇ ਲਗਾ ਦਿੱਤੀ ਗਈ ਸੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਮੂ ਵਿੱਚ ਫਿਰ ਭੜ੍ਹਕੀ ਹਿੰਸਾ, 25 ਫੱਟੜ
ਯੂਐੱਨਪੀਏ ਦੀ ਬੈਠਕ ਸ਼ੁਰੂ
ਹੈਰੀਟੇਜ ਸਿਟੀ ਦਰਜ਼ੇ 'ਤੇ ਦਿੱਲੀ ਦੀ ਨਜ਼ਰ
ਬਿਹਾਰ 'ਚ ਬੰਦ ਦਾ ਮਿਲਿਆ ਜੁਲਿਆ ਅਸਰ
ਦੇਸ਼ ਦੇ ਸੱਤਵੇਂ ਭਾਰਤੀ ਪ੍ਰਬੰਧਨ ਸੰਸਥਾ ਕੱਲ੍ਹ ਤੋਂ ਸ਼ੁਰੂ
ਅਮਰਨਾਥ ਗੁਫ਼ਾ ਲਈ 15ਵਾਂ ਜੱਥਾ ਰਵਾਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...