ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਯੂਐੱਨਪੀਏ ਦੀ ਬੈਠਕ ਸ਼ੁਰੂ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 3 ਜੁਲਾਈ 2008   ( 15:39 IST )
ਸੰਪ੍ਰਗ ਨੂੰ ਸਮਰੱਥਨ ਦੇਣ ਦੇ ਲਈ ਸਮਾਜਵਾਦੀ ਪਾਰਟੀ ਦੇ ਯੂਐੱਨਪੀਏ ਤੋਂ ਵੱਖ ਹੋਣ ਦੀਆਂ ਕਿਆਸਰਾਈਆਂ ਦੇ ਦਰਮਿਆਨ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਦੇ ਬਾਰੇ ਵਿੱਚ ਅੱਜ ਇੱਥੇ ਇਸ ਗਠਜੋੜ ਦੀ ਮਹੱਤਵਪੂਰਨ ਬੈਠਕ ਸ਼ੁਰੂ ਹੋਈ.

ਬੈਠਕ ਵਿੱਚ ਸਪਾ ਪ੍ਰਧਾਨ ਮੁਲਾਅਮ ਸਿੰਘ ਯਾਦਵ ਪਾਰਟੀ ਮੁੱਖ ਸਕੱਤਰ ਅਮਰ ਸਿੰਘ ਤੇਦੇਪਾ ਪ੍ਰਮੁੱਖ ਐੱਨ ਚੰਦਰਬਾਬੂ ਆਈਐੱਨਐੱਲਡੀ ਨੇਤਾ ਓਮ ਪ੍ਰਕਾਸ਼ ਚੌਟਾਲਾ ਅਤੇ ਅਗਪ ਕੇ ਬੀ ਗੋਸੁਆਮੀ ਹਿੱਸਾ ਲੈ ਰਹੇ ਹਨ. ਬੈਠਕ ਦਾ ਮਹੱਤਵ ਇਸ ਲਈ ਵੱਧ ਗਿਆ ਹੈ ਕਿ ਇਸ ਨਾਲ ਯੂਐੱਨਪੀਏ ਦਾ ਭਵਿੱਖ ਨਿਰਧਾਰਤ ਹੋ ਸਕਦਾ ਹੈ.

ਇਸਦੇ ਪ੍ਰਮੁੱਖ ਸਹਿਯੋਗੀ ਦਲ ਸਪਾ ਨੇ ਹਾਲ ਹੀ ਵਿੱਚ ਸੰਕੇਤ ਦੇਣਾ ਸ਼ੁਰੂ ਕੀਤਾ ਹੈ ਕਿ ਉਹ ਕਾਂਗਰਸ ਅਗਵਾਈ ਸੰਪ੍ਰਗ ਸਰਕਾਰ ਨੂੰ ਸਮਰੱਥਨ ਦੇ ਸਕਦੀ ਹੈ.

ਸਪਾ ਨੂੰ ਆਪਣੇ ਖੇਮੇ ਵਿੱਚ ਲਿਆਉਣ ਦੇ ਯਤਨ ਵਿੱਚ ਸਰਕਾਰ ਨੇ ਕੱਲ੍ਹ ਪ੍ਰਮਾਣੂ ਕਰਾਰ ਉੱਤੇ ਉਸ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੇ ਲਈ ਉਸਦੇ ਦੋ ਨੇਤਾਵਾਂ ਅਮਰ ਸਿੰਘ ਅਤੇ ਰਾਮ ਗੋਪਾਲ ਯਾਦਵ ਦੇ ਲਈ ਵਿਸ਼ੇਸ਼ ਬ੍ਰਿਫਿੰਗ ਦਾ ਆਯੋਜਨ ਕੀਤਾ.

ਸਿੰਘ ਨੇ ਬਾਅਦ ਵਿੱਚ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੇ ਉਹਨਾਂ ਦੇ ਸਾਹਮਣੇ ਜੋ ਤਰਕ ਰੱਖੇ ਹਨ, ਉਹਨਾਂ ਨੂੰ ਉਹ ਯੂਐੱਨਪੀਏ ਦੇ ਸਾਹਮਣੇ ਰੱਖਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੈਰੀਟੇਜ ਸਿਟੀ ਦਰਜ਼ੇ 'ਤੇ ਦਿੱਲੀ ਦੀ ਨਜ਼ਰ
ਬਿਹਾਰ 'ਚ ਬੰਦ ਦਾ ਮਿਲਿਆ ਜੁਲਿਆ ਅਸਰ
ਦੇਸ਼ ਦੇ ਸੱਤਵੇਂ ਭਾਰਤੀ ਪ੍ਰਬੰਧਨ ਸੰਸਥਾ ਕੱਲ੍ਹ ਤੋਂ ਸ਼ੁਰੂ
ਅਮਰਨਾਥ ਗੁਫ਼ਾ ਲਈ 15ਵਾਂ ਜੱਥਾ ਰਵਾਨਾ
ਹਿੰਦੂਵਾਦੀ ਨਹੀਂ ਕਾਂਗਰਸ : ਭਾਜਪਾ
ਪੱਛਮੀ ਬੰਗਾਲ 'ਚ ਅਸਫ਼ਲ ਭਾਜਪਾ ਦਾ ਬੰਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...