|
| ਦੇਸ਼ ਦੇ ਸੱਤਵੇਂ ਭਾਰਤੀ ਪ੍ਰਬੰਧਨ ਸੰਸਥਾ ਕੱਲ੍ਹ ਤੋਂ ਸ਼ੁਰੂ |
| ਸ਼ਿਲਾਂਗ (ਭਾਸ਼ਾ), ਵੀਰਵਾਰ, 3 ਜੁਲਾਈ 2008 ( 14:35 IST ) | |
ਸ਼ਿਲਾਂਗ ਸਥਿੱਤ ਦੇਸ਼ ਦੇ ਸੱਤਵੇਂ ਭਾਰਤੀ ਪ੍ਰਬੰਧਨ ਸੰਸਥਾ (ਆਈਆਈਐਮ) ਦਾ ਪਹਿਲਾ ਅਕੈਡਮੀ ਸਤਰ ਕੱਲ੍ਹ ਸ਼ੁਰੂ ਹੋਵੇਗਾ।
ਮੇਘਾਲਿਆ ਦੇ ਮੁੱਖਮੰਤਰੀ ਡੋਨਕੂਪਰ ਰਾਏ ਰਾਜੀਵ ਗਾਂਧੀ ਭਾਰਤੀ ਪ੍ਰਬੰਧਨ ਸੰਸਥਾ ਦੇ ਪ੍ਰਬੰਧਨ ' ਚ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਪਹਿਲੇ ਬੈਚ ਦਾ ਉਦਘਾਟਨ ਕਰਨਗੇ।ਇਸ ਮੌਕੇ 'ਤੇ ਸੰਸਥਾ ਦੇ ਨਿਦੇਸ਼ਕ ਮੰਡਲ ਦੇ ਪ੍ਰਧਾਨ ਪ੍ਰੋ.ਆਰ.ਐਨ.ਦੱਤਾ ਅਤੇ ਪ੍ਰਧਾਨਮੰਤਰੀ ਦੇ ਮੁੱਖ ਸਕੱਤਰ ਟੀ.ਕੇ.ਨਾਇਰ ਵੀ ਮੌਜੂਦ ਰਹਿਣਗੇ।
ਦੱਤਾ ਨੇ ਕਿਹਾ ਕਿ ਸੰਸਥਾ ਨਾਂਗਥੀਮਾਈ ਸਥਿੱਤ ਮਯੂਰਭੰਜ ਇਮਾਰਤ 'ਚ ਆਪਣੇ ਪਹਿਲੇ ਅਕੈਡਮੀ ਸਤਰ ਦਾ ਆਰੰਭ ਕਰੇਗਾ।ਸੰਸਥਾ ਜਲਦ ਹੀ 120 ਏਕੜ ਦੇ ਆਪਣੀ ਸਥਾਈ ਇਮਾਰਤ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|