ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਿੰਦੂਵਾਦੀ ਨਹੀਂ ਕਾਂਗਰਸ : ਭਾਜਪਾ
ਲਖਨਊ (ਭਾਸ਼ਾ), ਵੀਰਵਾਰ, 3 ਜੁਲਾਈ 2008   ( 14:17 IST )
ਕਾਂਗਰਸ ਨੂੰ ਸੰਪ੍ਰਦਾਇਕ ਰਾਜਨੀਤਿਕ ਦਲ ਕਰਾਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕੱਲ੍ਹ ਕਿਹਾ ਕਿ ਰਾਮਸੇਤੁ ਅਤੇ ਅਮਰਨਾਥ ਮੰਦਿਰ ਬੋਰਡ ਵਰਗੇ ਮੁੱਦਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਬਹੁਸੰਖਿਅਕ ਹਿੰਦੂਆਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ.

ਭਾਜਪਾ ਦੇ ਸੀਨੀਅਰ ਨੇਤਾ ਲਾਲਜੀ ਟੰਡਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮ ਸੇਤੁ ਮੁੱਦਿਆਂ ਦੇ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਜੰਮੂ ਕਸ਼ਮੀਰ ਸਰਕਾਰ ਦੁਆਰਾ ਅਮਰਨਾਥ ਮੰਦਿਰ ਬੋਰਡ ਨੂੰ ਵਣ ਭੂਮੀ ਅਲਾਟਮੈਂਟ ਦੇ ਮੁੱਦੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦੇਸ਼ ਦੀ ਸਭ ਤੋਂ ਜਿਆਦਾ ਸੰਪ੍ਰਦਾਇਕ ਪਾਰਟੀ ਹੈ.

ਜੰਮੂ ਕਸ਼ਮੀਰ ਸਰਕਾਰ ਦੀ ਕਾਰਵਾਈ ਨੂੰ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਦੱਸਦੇ ਹੋਏ ਟੰਡਨ ਨੇ ਕਿਹਾ ਕਿ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਵਿੱਚ ਧਰਮ ਨਿਰਪੱਖਤਾ ਦੇ ਲਈ ਕੋਈ ਜਗ੍ਹਾ ਨਹੀਂ ਹੈ.

ਉਹਨਾਂ ਨੇ ਦੁਹਰਾਇਆ ਕਿ ਭਾਜਪਾ ਅਮਰਨਾਥ ਦੇ ਮੁੱਦੇ ਨੂੰ ਚੁਨਾਬੀ ਮੁੱਦਾ ਬਣਾਵੇਗੀ. ਉਹਨਾਂ ਨੇ ਕਿਹਾ ਕਿ ਵੈਸ਼ਨੂੰ ਦੇਵੀ ਅਤੇ ਅਮਰਨਾਥ ਮੰਦਿਰ ਬੋਰਡ ਤੋਂ ਰਾਜ ਸਰਕਾਰ ਨੂੰ ਭਾਰੀ ਆਮਦਨੀ ਪ੍ਰਾਪਤ ਹੋ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੱਛਮੀ ਬੰਗਾਲ 'ਚ ਅਸਫ਼ਲ ਭਾਜਪਾ ਦਾ ਬੰਦ
ਸੈਨਾ ਨੇ 11 ਅੱਤਵਾਦੀਆਂ ਨੂੰ ਮਾਰ ਸੁੱਟਿਆ
ਮੈਂ ਪੇਸ਼ ਕਰਾਂਗਾ ਅਗਲਾ ਰੇਲ ਬਜਟ : ਲਾਲੂ
ਪਵਾਰ ਨੇ ਪ੍ਰਣਬ ਨਾਲ ਕੀਤੀ ਮੁਲਾਕਾਤ
ਨਗਰ ਨਿਗਮ ਚੌਣਾਂ 'ਚ ਤ੍ਰੈਣਮੂਲ ਕਾਂਗਰਸ ਨੂੰ ਲਾਭ
ਭਾਕਪਾ ਨੇਤਾ ਸਾਬਕਾ ਪੀਐੱਮ ਨੂੰ ਮਿਲੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...