ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪਵਾਰ ਨੇ ਪ੍ਰਣਬ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ (ਭਾਸ਼ਾ), 2 ਜੁਲਾਈ 2008   ( 17:36 IST )
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨਾਲ ਦੁਬਈ ਮੁਲਾਕਾਤ ਕੀਤੀਇਸ ਮੁਲਾਕਾਤ ਦੌਰਾਨ ਦੋਨੋਂ ਨੇਤਾਵਾਂ ਨੇ ਅਮਰੀਕਾ ਦੇ ਨਾਲ ਪ੍ਰਮਾਣੂ ਕਰਾਰ 'ਤੇ ਉਪਜੇ ਦੇਸ਼ ਦੇ ਰਾਜਨੀਤਿਕ ਹਾਲਾਤ 'ਤੇ ਚਰਚਾ ਕੀਤੀ

ਸੂਤਰਾਂ ਨੇ ਦੱਸਿਆ ਕਿ ਦੁਬਈ ਹਵਾਈ ਅੱਡੇ 'ਤੇ ਕੱਲ੍ਹ ਸ਼ਾਮ ਦੋਨੋਂ ਨੇਤਾਵਾਂ ਨੇ ਇੱਕ ਦੂਸਰੇ ਨਾਲ ਮੁਲਾਕਾਤ ਕੀਤੀਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਆਪਣੀ ਮਿਸ ਯਾਤਰਾ ਦੌਰਾਨ ਦੁਬਈ 'ਚ ਰੁੱਕੇ ਸਨ

ਕੇਂਦਰੀ ਖੇਤੀ ਮੰਤਰੀ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ਰਦ ਪਵਾਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਦੋ ਦਿਨਾ ਸਮਾਗਮ 'ਚ ਭਾਗ ਲੈਣ ਇੱਥੇ ਪਹੁੰਚੇ ਹਨਦੋ ਦਿਨਾਂ ਤੱਕ ਚੱਲਣ ਵਾਲਾ ਇਹ ਸੰਮੇਲਨ ਅੱਜ ਤੋਂ ਸ਼ੁਰੂ ਹੋਇਆ ਹੈ

ਅਜਿਹਾ ਸਮਝਿਆ ਜਾਂਦਾ ਹੈ ਕਿ ਦੋਨੋਂ ਨੇਤਾਵਾਂ ਵਿੱਚ ਅਮਰੀਕਾ ਨਾਲ ਪ੍ਰਮਾਣੂ ਕਰਾਰ 'ਤੇ ਉਪਜੇ ਰਾਜਨੀਤਿਕ ਵਿਰੋਧ 'ਤੇ ਚਰਚਾ ਹੋਈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਗਰ ਨਿਗਮ ਚੌਣਾਂ 'ਚ ਤ੍ਰੈਣਮੂਲ ਕਾਂਗਰਸ ਨੂੰ ਲਾਭ
ਭਾਕਪਾ ਨੇਤਾ ਸਾਬਕਾ ਪੀਐੱਮ ਨੂੰ ਮਿਲੇ
ਮਾਓਵਾਦੀਆਂ ਦੇ ਬੰਦ ਨਾਲ ਜਨਜੀਵਨ ਪ੍ਰਭਾਵਿਤ
ਰੇਲਵੇ ਨੇ ਕੀਤੀ ਆਨਲਾਈਨ ਰਿਫੰਡ ਵਿਵਸਥਾ
ਪੂਰਬ ਉੱਤਰ 'ਚ ਵਿਕਾਸ ਮੁੱਖ ਟੀਚਾ : ਮਨਮੋਹਨ
ਸਰਗਰਮ ਹੋਏ ਮੁਆਲਮ ਅਮਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...