ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਗਰ ਨਿਗਮ ਚੌਣਾਂ 'ਚ ਤ੍ਰੈਣਮੂਲ ਕਾਂਗਰਸ ਨੂੰ ਲਾਭ
ਕਲਕੱਤਾ (ਭਾਸ਼ਾ), 2 ਜੁਲਾਈ 2008   ( 17:24 IST )
ਪੱਛਮੀ ਬੰਗਾਲ 'ਚ ਪਿੱਛਲੇ ਮਹੀਨੇ ਪੰਚਾਇਤ ਚੌਣਅਂ 'ਚ ਝੱਟਕਾ ਖਾਣ ਵਾਲੀ ਮਾਕਪਾ ਨੂੰ ਅੱਜ ਇੱਕ ਹੋਰ ਝੱਟਕਾ ਲੱਗਿਆ ਅਤੇ ਨਗਰ ਨਿਗਮ ਦੀਆ 13 ਸੀਟਾਂ 'ਚੋਂ ਉਸ ਨੂੰ ਤਿੰਨ ਤ੍ਰੈਣਮੂਲ ਕਾਂਗਰਸ ਅਤੇ ਇੱਕ ਕਾਂਗਰਸ ਦੇ ਹੱਥੋਂ ਗੁਆਉਣੀ ਪਈ

ਪਹਿਲੇ ਨੌ ਸੀਟਾਂ 'ਤੇ ਸੰਤੁਲਨ ਰੱਖਣ ਵਾਲਾ ਮੋਰਚਾ ਸਿਰਫ਼ ਪੰਜ ਸੀਟਾਂ ਹੀ ਹਾਸਿਲ ਕਰ ਸਕਿਆ,ਜਿਨ੍ਹਾਂ ਵਿੱਚ ਪਾਣਿਹਟੀ ਬਰਧਵਾਨ ਚੱਕਦਾਹ ਮਾਕਪਾ,ਬਾਲੂਰਘਾਟ,ਆਰਏਪੀ ਅਤੇ ਮੇਖਲੀਗੁੰਜ,ਫਾਰਵਰਡ ਬਲਾਕ ਸ਼ਾਮਲ ਹੈ

ਤ੍ਰੈਣਮੂਲ ਕਾਂਗਰਸ ਦੀ ਸਭਤੋਂ ਸ਼ਾਨਦਾਰ ਜਿੱਤ ਬਰਧਮਵਾਨ ਜਿਲ੍ਹੇ ਗੁਸਕਾਰਾ 'ਚ ਰਹੀ,ਜੋ ਮਾਕਪਾ ਦੇ ਪ੍ਰਭੁਤੱਵ ਵਾਲਾ ਖੇਤਰ ਮੰਨਿਆ ਜਾਂਦਾ ਹੈ,ਜਿੱਥੇ ਉਸ ਨੂੰ 15 'ਚੋਂ ਅੱਠ ਸੀਟਾਂ ਮਿਲੀਆਂ ਹਨ

ਭਾਜਪਾ ਨੂੰ ਦੋ ਸੀਟਾਂ ਮਿਲੀਆਂ,ਜਦੋਂਕਿ ਮੋਰਚੇ ਦੇ ਖਾਤੇ 'ਚ ਪੰਜ ਸੀਟਾਂ ਰਹੀਆਂਤ੍ਰੈਣਮੂਲ ਕਾਂਗਰਸ ਨੇ ਉੱਤਰੀ 24 ਪਰਗਨਾ ਜਿਲ੍ਹੇ ਦੇ ਹਾਵੜਾ ਨਿਗਮ ਖੇਤਰ ਦੀ 23 'ਚੋਂ 11 ਸੀਟਾਂ ਵੀ ਹਾਸਿਲ ਕੀਤੀਆਂਪਾਰਟੀ ਨੇ ਇੱਥੇ ਹਾਲ ਹੀ ਦੀਆਂ ਪੰਚਾਇਤੀ ਚੌਣਾਂ 'ਚ ਵੀ ਬਿਹਤਰ ਪ੍ਰਦਰਸ਼ਨ ਕੀਤਾ ਸੀਇਸ ਖੇਤਰ 'ਚ ਕਾਂਗਰਸ ਨੂੰ ਇੱਕ ਸੀਟ ਮਿਲੀ,ਜਦੋਂਕਿ ਵਾਮ ਮੋਰਚੇ ਦੇ ਖਾਤੇ 'ਚ 10 ਅਤੇ ਅਜ਼ਾਦ ਦੇ ਖਾਤੇ 'ਚ ਇੱਕ ਸੀਟ ਗਈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਵਾਰ ਨੇ ਪ੍ਰਣਬ ਨਾਲ ਕੀਤੀ ਮੁਲਾਕਾਤ
ਭਾਕਪਾ ਨੇਤਾ ਸਾਬਕਾ ਪੀਐੱਮ ਨੂੰ ਮਿਲੇ
ਮਾਓਵਾਦੀਆਂ ਦੇ ਬੰਦ ਨਾਲ ਜਨਜੀਵਨ ਪ੍ਰਭਾਵਿਤ
ਰੇਲਵੇ ਨੇ ਕੀਤੀ ਆਨਲਾਈਨ ਰਿਫੰਡ ਵਿਵਸਥਾ
ਪੂਰਬ ਉੱਤਰ 'ਚ ਵਿਕਾਸ ਮੁੱਖ ਟੀਚਾ : ਮਨਮੋਹਨ
ਸਰਗਰਮ ਹੋਏ ਮੁਆਲਮ ਅਮਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...