ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮਾਓਵਾਦੀਆਂ ਦੇ ਬੰਦ ਨਾਲ ਜਨਜੀਵਨ ਪ੍ਰਭਾਵਿਤ
ਰਾਂਚੀ (ਭਾਸ਼ਾ), 2 ਜੁਲਾਈ 2008   ( 17:14 IST )
ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਚੌਵੀ ਘੰਟਿਆਂ ਦੇ ਭਾਰਤ ਬੰਦ ਦੌਰਾਨ ਅੱਜ ਮਾਓਵਾਦੀਆਂ ਨੇ ਧਨਬਾਦ ਜਿਲ੍ਹੇ ਦੇ ਤੋਪਚਾਂਚੀ 'ਚ ਇੱਕ ਟਰੱਕ ਚਾਲਕ ਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ,ਜਦੋਂਕਿ ਰਾਜ ਦੇ ਕੁੱਝ ਭਾਗਾਂ 'ਚ ਆਮ ਜਨਜੀਵਨ ਪ੍ਰਭਾਵਤ ਹੋਇਆ

ਧਨਬਾਦ ਦੇ ਪੁਲਿਸ ਪ੍ਰਧਾਨ ਸ਼ੀਤਲ ਉਡਾਂਵ ਨੇ ਭਾਸ਼ਾ ਨੂੰ ਫ਼ੋਨ 'ਤੇ ਦੱਸਿਆ ਕਿ ਬੀਤੀ ਰਾਤ ਤੋਪਚਾਂਚੀ 'ਚ ਮਾਓਵਾਦੀਆਂ ਨੇ ਇੱਕ ਟਰੱਕ 'ਤੇ ਗੋਲੀ ਚਲਾਈ,ਜਿਸ ਵਿੱਚ ਉਸਦਾ ਚਾਲਕ ਛਰਰੇ ਨਾਲ ਜ਼ਖਮੀ ਹੋ ਗਿਆ

ਪੁਲਿਸ ਸੂਤਰਾਂ ਨੇ ਦੱਸਿਆ ਕਿ ਧਨਬਾਦ ਤੋਂ 20 ਕਿਲੋਮੀਟਰ ਦੂਰ ਤੋਪਚਾਂਚੀ ਖੇਤਰ 'ਚ ਹੀ ਇੱਕ ਹੋਰ ਘਟਨਾ 'ਚ ਮਵੇਸ਼ੀਆਂ ਨੂੰ ਲੇ ਕੇ ਜਾ ਰਹੀ ਇੱਕ ਟਰੱਕ 'ਤੇ ਨਕਸਲੀਆਂ ਨੇ ਗੋਲੀ ਚਲਾਈਇਸ ਘਟਨਾ 'ਚ ਇਸ ਦੇ ਇੰਜਨ 'ਚ ਅੱਗ ਲੱਗ ਗਈ,ਲੇਕਿਨ ਨਾ ਤਾਂ ਮਵੇਸ਼ੀਆਂ ਨੂੰ ਕੋਈ ਨੁਕਸਾਨ ਪਹੁੰਚਿਆ ਅਤੇ ਨਾ ਹੀ ਟਰੱਕ ਚਾਲਕ ਨੂੰ

ਰਿਪੋਰਟ ਮੁਤਾਬਕ ਮਾਓਵਾਦੀਆਂ ਨੇ ਆਪਣੇ ਖਿਲਾਫ਼ ਅਤੇ ਕਥਿੱਤ ਰੂਪ ਨਾਲ ਕੀਤੇ ਜਾ ਰਹੇ ਅਤਿਆਚਾਰ ਦੇ ਵਿਰੋਧ 'ਚ ਦੇਸ਼ਵਿਆਪੀ ਬੰਦ ਦਾ ਐਲਾਨ ਕੀਤਾ ਹੈਕੱਲ੍ਹ ਸ਼ਾਮ ਉਨ੍ਹਾਂ ਨੇ ਹਜਾਰੀਬਾਗ ਬਗੋਦਰ ਰਾਸ਼ਟਰੀ ਰਾਜਮਾਰਗ 100 ਦੀਆਂ ਤਿੰਨ ਘੰਟੇ ਤੱਕ ਨਾਕੇਬੰਦੀ ਕਰ ਦਿੱਤੀ ਅਤੇ ਗੱਡੀਆਂ ਅਤੇ ਦੁਕਾਨਾਂ ਨੂੰ ਬੰਦ ਐਲਾਨ ਵਾਲੀਆਂ ਪਰਚੀਆਂ ਚਿਪਕਾਉਣ ਲਈ ਮਜ਼ਬੂਰ ਕੀਤਾਉਨ੍ਹਾਂ ਨੇ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਬੰਦ ਦਾ ਸਮੱਰਥਨ ਕਰਨ ਨੂੰ ਕਿਹਾ


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਵਾਰ ਨੇ ਪ੍ਰਣਬ ਨਾਲ ਕੀਤੀ ਮੁਲਾਕਾਤ
ਨਗਰ ਨਿਗਮ ਚੌਣਾਂ 'ਚ ਤ੍ਰੈਣਮੂਲ ਕਾਂਗਰਸ ਨੂੰ ਲਾਭ
ਭਾਕਪਾ ਨੇਤਾ ਸਾਬਕਾ ਪੀਐੱਮ ਨੂੰ ਮਿਲੇ
ਰੇਲਵੇ ਨੇ ਕੀਤੀ ਆਨਲਾਈਨ ਰਿਫੰਡ ਵਿਵਸਥਾ
ਪੂਰਬ ਉੱਤਰ 'ਚ ਵਿਕਾਸ ਮੁੱਖ ਟੀਚਾ : ਮਨਮੋਹਨ
ਸਰਗਰਮ ਹੋਏ ਮੁਆਲਮ ਅਮਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...