|
| ਜੈਪੁਰ ਬਲਾਸਟ, ਮ੍ਰਿਤਕਾਂ ਦੀ ਸੂਚੀ |
| ਜੈਪੁਰ (ਭਾਸ਼ਾ), ਬੁੱਧਵਾਰ, 14 ਮਈ 2008 ( 16:12 IST ) | |
ਜੈਪੁਰ ਵਿੱਚ ਕੱਲ੍ਹ ਹੋਏ ਲੜੀਵਾਰ ਬੰਬ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਵਿੱਚੋਂ 56 ਦੀਆਂ ਲਾਸ਼ਾਂ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਹਨ. ਇਹਨਾਂ ਵਿੱਚੋਂ 42 ਦੀ ਪਹਿਚਾਣ ਹੋ ਚੁੱਕੀ ਹੈ ਅਤੇ ਬਾਕੀ 14 ਦੀ ਸ਼ਿਨਾਖ਼ਤ ਬਾਕੀ ਹੈ. ਮ੍ਰਿਤਕਾਂ ਵਿੱਚ ਮੈਨਾ ਪਤਨੀ ਅਨਵਰ ਨਿਵਾਸੀ ਸੀਕਰ, ਬਾਨੋ ਪੁੱਤਰੀ ਮੁਹੰਮਦ ਸਾਬਿਰ ਸੀਕਰ, ਤਾਰਾ ਸ਼ੰਕਰ ਪੁੱਤਰ ਸੱਤਿਆ ਨਾਰਾਯਣ ਜੈਪੁਰ, ਹਰੀਸ਼ ਪੁੱਤਰ ਤੀਰਥ ਦਾਸ ਬ੍ਰਹਿਮਪੁਰੀ ਜੈਪੁਰ, ਸੁਮੇਰਾ ਰੰਜਨ ਪੁੱਤਰੀ ਮੁਸਤਫਾ ਖਾਨ ਬ੍ਰਹਿਮਪੁਰੀ ਜੈਪੁਰ, ਕੁਮਾਰੀ ਰੇਸ਼ਮਾ ਜੈਪੁਰ, ਏਨੀ ਖਾਨ ਪੁੱਤਰੀ ਲਿਯਾਕਤ ਅਲੀ ਜੈਪੁਰ,ਇਕਬਾਲ ਅਹਮਦ ਪੁੱਤਰ ਗੌਸ ਅਹਮਦ ਜੈਪੁਰ,
ਭਗਵਤੀ ਦੇਵੀ ਪਤਨੀ ਨਟਵਰ ਗੋਪਾਲ ਜੈਪੁਰ,ਰਾਮ ਪ੍ਰਸਾਦ ਪੁੱਤਰ ਨਾਥੂ ਲਾਲ ਜੈਪੁਰ, ਵਿਜੈ ਕੁਮਾਰ ਗੁਪਤਾ ਪੁੱਤਰ ਬਾਬੂ ਲਾਲ ਜੈਪੁਰ, ਗੋਪਾਲ ਸਿੰਘ ਪੁੱਤਰ ਨਮਾਲੋਮ ਸਾਂਭਰ, ਆਸ਼ਾ ਰਾਮ ਗੂਜਰ ਪੁੱਤਰ ਲਾਦੂਰਾਮ ਟੋਂਕ, ਮਹਿੰਦਰ ਕੁਮਾਰ ਸੈਨ ਪੁੱਤਰ ਪ੍ਰਕਾਸ਼ ਚੰਦਰ ਅਲਵਰ,
ਪ੍ਰਬਲ ਪ੍ਰਤਾਪ ਪੁੱਤਰ ਬਨਵਾਰੀ ਲਾਲ ਜੈਪੁਰ, ਚਮਨ ਲਾਲ ਬਾਗੜਾ ਪੁੱਤਰ ਰਾਮਚੰਦਰ ਜੈਪੁਰ, ਰਾਮੂ ਪ੍ਰਜਾਪਤ ਪੁੱਤਰ ਲੋਹਾ ਪ੍ਰਜਾਪਤ ਬਿਹਾਰ, ਸਾਵਿਤ੍ਰੀ ਦੇਵੀ ਪਤਨੀ ਪ੍ਰਭੂ ਸਿੰਘ ਜੈਪੁਰ, ਨਰਿੰਦਰ ਕੁਮਾਰ ਤੰਵਰ ਪੁੱਤਰ ਚਮਨ ਲਾਲ ਜੈਪੁਰ ਅਤੇ ਕਿਸ਼ਨ ਕੁਮਾਰ ਪੁੱਤਰ ਸੁਰੇਸ਼ ਜੈਪੁਰ ਆਦਿ ਸ਼ਾਮਲ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|