ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਜੈਪੁਰ ਧਮਾਕੇ, 32 ਸ਼ੱਕੀ ਹਿਰਾਸਤ 'ਚ
ਇੰਦੌਰ (ਭਾਸ਼ਾ), ਬੁੱਧਵਾਰ, 14 ਮਈ 2008   ( 15:15 IST )
ਜੈਪੁਰ 'ਚ ਕੱਲ੍ਹ ਰਾਤ ਹੋਏ ਸਿਲਸਿਲੇ ਵਾਰ ਧਮਾਕਿਆਂ ਬਾਅਦ ਇੰਦੌਰ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ.

ਸੂਤਰਾਂ ਨੇ ਕਿਹਾ ਕਿ ਰੇਲਵੇ ਪੁਲਿਸ ਨੇ ਵਿਸ਼ੇਸ ਚੌਕਸੀ ਅਭਿਆਨ ਚਲਾਉਂਦਿਆਂ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਅੱਜ 32 ਸ਼ੱਕੀ ਲੋਕਾਂ ਨੂੰ ਹਿਰਾਸਤ ਲਿਆ.
ਉਹਨਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ.

ਉਨ੍ਹਾਂ ਨੇ ਕਿਹਾ ਕਿ ਇਮਾਰਤ 'ਚ ਯਾਤਰੀਆਂ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ.ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਯਾਰਡ ਪਾਰਸਲ ਦਫ਼ਤਰ ਅਤੇ ਟਿਕਟ ਬੁਕਿੰਗ ਦਫ਼ਤਰ ਦੇ ਆਲੇ ਦੁਆਲੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ.

ਸੂਤਰਾਂ ਦੇ ਮੁਤਾਬਕ ਪੁਲਿਸ ਦੇ ਬੰਬ ਨਿਰੋਧਕ ਦਸਤੇ ਦੁਆਰਾ ਸ਼ਹਿਰ ਦੀ ਮਹੱਤਵਪੂਰਨ ਇਮਾਰਤਾਂ ਵੱਡੇ ਹੋਟਲਾਂ ਅਤੇ ਸੰਘਣੀ ਆਵਾਜਾਈ ਵਾਲੀਆਂ ਥਾਂਵਾਂ ਉੱਤੇ ਖੋਜੀ ਕੁੱਤਿਆਂ ਦੀ ਮਦਦ ਨਾਲ ਗਹਿਰੀ ਜਾਂਚ ਕੀਤੀ ਜਾ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੂਬੇ 'ਤੇ ਨਹੀਂ ਰਾਸ਼ਟਰ 'ਤੇ ਹਮਲਾ : ਰਾਜੇ
ਕੇਂਦਰ ਦੇਵੇਗਾ ਹਰ ਸੰਭਵ ਮਦਦ : ਜਾਇਸਵਾਲ
ਜੈਪੁਰ ਬਲਾਸਟ : ਕੁੱਝ ਲੋਕ ਹਿਰਾਸਤ 'ਚ
ਦਿੱਲੀ 'ਚ ਮੂਸਲਾਧਾਰ ਬਾਰਿਸ਼
ਅਡਵਾਨੀ ਅੱਜ ਪਹੁੰਚਣਗੇ ਜੈਪੁਰ
ਸ਼ਾਂਤੀ ਭੰਗ ਕਰਨ ਦੀ ਅੱਤਵਾਦੀਆਂ ਦੀ ਸਾਜਿਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace