ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕੇਂਦਰ ਦੇਵੇਗਾ ਹਰ ਸੰਭਵ ਮਦਦ : ਜਾਇਸਵਾਲ
ਜੈਪੁਰ (ਭਾਸ਼ਾ), ਬੁੱਧਵਾਰ, 14 ਮਈ 2008   ( 13:53 IST )
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀਪ੍ਰਕਾਸ਼ ਜਾਇਸਵਾਲ ਨੇ ਜੈਪੁਰ ਵਿੱਚ ਲੜੀਵਾਰ ਬੰਬ ਧਮਾਕਿਆਂ ਦੀ ਤਿੱਖੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਦੋਸ਼ੀਆਂ ਨੂੰ ਬਖ਼ਸਿਆ ਨਹੀਂ ਜਾਵੇਗਾ. ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਕੇਂਦਰ ਹਰ ਸੰਭਵ ਮਦਦ ਮੁਹੱਈਆ ਕਰਵਾਏਗਾ.

ਜਾਇਸਵਾਲ ਨੇ ਅੱਧੀ ਰਾਤ ਦੇ ਬਾਅਦ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਫੱਟੜਾਂ ਦਾ ਹਾਲਚਾਲ ਜਾਣਨ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਮਾਂ ਕਿਸੇ ਉੱਤੇ ਆਰੋਪ ਲਗਾਉਣ ਦਾ ਨਹੀਂ ਹੈ.

ਰਾਜਸਥਾਨ ਸਰਕਾਰ ਚੌਕਸੀ ਵਰਤ ਰਹੀ ਹੈ ਪਰੰਤੂ ਰਾਜ ਸਰਕਾਰ ਨੂੰ ਹੋਰ ਮੁਸਤੈਦ ਰਹਿਣ ਦੀ ਜ਼ਰੂਰਤ ਹੈ. ਉਹਨਾਂ ਨੇ ਕਿਹਾ ਕਿ ਰਾਜਸਥਾਨ ਸਰਕਾਰ ਕੇਂਦਰ ਤੋਂ ਜੋ ਵੀ ਸੰਭਵ ਮਦਦ ਮੰਗੇਗੀ ਦਿੱਤੀ ਜਾਵੇਗੀ.

ਜਾਇਸਵਾਲ ਨੇ ਕਿਹਾ ਕਿ ਕੇਂਦਰ ਨੇ ਰਾਸ਼ਟਰੀ ਸੁਰੱਖਿਆ ਗਾਰਡ ਦੀ ਇੱਕ ਕੰਪਨੀ ਜੈਪੁਰ ਭੇਜੀ ਹੈ. ਰਾਜ ਸਰਕਾਰ ਦੁਆਰਾ ਹੋਰ ਮਦਦ ਮੰਗੇ ਜਾਣ 'ਤੇ ਅਰਧ ਸੈਨਿਕ ਸੁਰੱਖਿਆ ਹਲ ਮੁਹੱਈਆ ਕਰਵਾਇਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈਪੁਰ ਬਲਾਸਟ : ਕੁੱਝ ਲੋਕ ਹਿਰਾਸਤ 'ਚ
ਦਿੱਲੀ 'ਚ ਮੂਸਲਾਧਾਰ ਬਾਰਿਸ਼
ਅਡਵਾਨੀ ਅੱਜ ਪਹੁੰਚਣਗੇ ਜੈਪੁਰ
ਸ਼ਾਂਤੀ ਭੰਗ ਕਰਨ ਦੀ ਅੱਤਵਾਦੀਆਂ ਦੀ ਸਾਜਿਸ਼
ਆਦਿਵਾਸੀਆਂ ਦੀ ਸੇਵਾ ਲਈ ਤਿਆਰ ਰਾਹੁਲ
ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਰੈਡ ਅਲਰਟ ਜਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace