ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦਿੱਲੀ 'ਚ ਮੂਸਲਾਧਾਰ ਬਾਰਿਸ਼
ਨਵੀਂ ਦਿੱਲੀ (ਭਾਸ਼ਾ), 14 ਮਈ 2008   ( 13:00 IST )
ਰਾਸ਼ਟਰੀ ਰਾਜਧਾਨੀ 'ਚ ਅੱਜ ਧੂਲਭਰੀ ਹਨ੍ਹੇਰੀ ਅਤੇ ਉਸ ਦੇ ਬਾਅਦ ਮੂਸਲਾਧਾਰ ਬਾਰਿਸ਼ ਨਾਲ ਲੋਕਾਂ ਦੀ ਆਵਾਜਾਈ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋਈ,ਹਾਲਾਂਕਿ ਬਾਰਿਸ਼ ਕਾਰਣ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ

ਸਵੇਰੇ ਨੌ ਵੱਜੇ ਸ਼ੁਰੂ ਹੋਈ ਬਰਸਾਤ ਦੇ ਕਾਰਣ ਨੌਕਰੀ ਪੇਸ਼ਾ ਲੋਕਾਂ ਨੂੰ ਦਫ਼ਤਰ ਪਹੁੰਚਣ 'ਚ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆਮਹਾਨਗਰ ਦੇ ਕਈ ਭਾਗਾਂ 'ਚ ਦਰੱਖਤਾਂ ਦੇ ਉਖੜਨ ਦੀ ਵੀ ਰਿਪੋਰਟ ਮਿਲੀ ਹੈ

ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ 'ਚ ਚੱਕਰਵਾਤੀ ਪ੍ਰਵਾਹ ਦੇ ਕਾਣ ਅਕਾਸ਼ ਨੂੰ ਕਾਲੇ ਬੱਦਲਾਂ ਨੇ ਢੱਕ ਲਿਆ,ਜਿਸ ਦੇ ਕਾਰਣ ਧੂਲਭਰੀ ਹਨ੍ਹੇਰੀ ਚਲੀ ਅਤੇ ਬਾਰਿਸ਼ ਆਈ
ਰਸਾਤ ਕਾਰਣ ਜ਼ਿਆਦਾਤਰ ਤਾਪਮਾਨ 37.9 ਡਿਗਰੀ ਸੈਲਸੀਅਸ ਪਹੁੰਚ ਗਿਆ,ਜਦੋਂਕਿ ਘੱਟ ਤੋਂ ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ

ਮੌਸਮ ਵਿਭਾਗ ਨੇ ਅਕਾਸ਼ 'ਚ ਬੱਦਲ ਛਾਏ ਰਹਿਣ ਅਤੇ ਬਰਸਾਤ ਅਤੇ ਗਰਜ਼ ਦੇ ਨਾਲ ਕਣੀਆਂ ਪੈਣ ਦੀ ਭਵਿੱਖਬਾਣੀ ਕੀਤੀ ਹੈਜ਼ਿਆਦਾਤਰ ਤਾਪਮਾਨ ਦੇ 38 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਡਵਾਨੀ ਅੱਜ ਪਹੁੰਚਣਗੇ ਜੈਪੁਰ
ਸ਼ਾਂਤੀ ਭੰਗ ਕਰਨ ਦੀ ਅੱਤਵਾਦੀਆਂ ਦੀ ਸਾਜਿਸ਼
ਆਦਿਵਾਸੀਆਂ ਦੀ ਸੇਵਾ ਲਈ ਤਿਆਰ ਰਾਹੁਲ
ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਰੈਡ ਅਲਰਟ ਜਾਰੀ
ਜੈਪੁਰ 'ਚ ਲੜੀਵਾਰ ਸੱਤ ਧਮਾਕੇ,65 ਤੋਂ ਵੱਧ ਮਰੇ
ਹੱਜ ਯਾਤਰਾ ਕੰਪਿਊਟਰ ਹੋਣਗੇ ਲਾਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace