ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸ਼ਾਂਤੀ ਭੰਗ ਕਰਨ ਦੀ ਅੱਤਵਾਦੀਆਂ ਦੀ ਸਾਜਿਸ਼
ਜੈਪੁਰ (ਭਾਸ਼ਾ), ਬੁੱਧਵਾਰ, 14 ਮਈ 2008   ( 11:12 IST )
ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਨੇ ਕੱਲ੍ਹ ਦੇਰ ਸ਼ਾਮ ਰਾਜਧਾਨੀ ਜੈਪੁਰ 'ਚ ਹੋਏ ਲੜੀਵਾਰ ਬੰਬ ਵਿਸਫ਼ੋਟਾਂ ਦੀ ਅੱਜ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਅੱਤਵਾਦੀਆਂ ਦੀ ਰਾਜ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਇੱਕ ਸਾਜਿਸ਼ ਹੈ

ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਰਾਜੇ ਨੇ ਕਿਹਾ ਕਿ ਰਾਜ ਦੇ ਇਤਿਹਾਸ 'ਚ ਪਹਿਲਾਂ ਕਦੇ ਇਸ ਪ੍ਰਕਾਰ ਘਟਨਾ ਨਹੀਂ ਹੋਈ ਅਤੇ ਇਹ ਰਾਜ ਨਹੀਂ ਬਲਕਿ ਰਾਸ਼ਟਰ 'ਤੇ ਹਮਲਾ ਹੈ

ਉਨ੍ਹਾਂ ਨੇ ਸਾਰੇ ਰਾਜਨੀਤਿਕ ਦਲਾਂ ਨਾਲ ਇੱਕ ਜੁਟ ਹੋ ਕੇ ਸੰਕਟ ਦਾ ਸਾਹਮਣਾ ਕਰਨ ਦੀ ਅਪੀਲ ਕੀਤੀਇਸ ਨਾਲ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਰਾਜੇ ਨੂੰ ਫ਼ੋਨ 'ਤੇ ਗੱਲ ਕੀਤੀ ਅਤੇ ਕੇਂਦਰ ਵੱਲੋਂ ਹਰਸੰਭਵ ਸਹਾਇਤਾ ਦਾ ਭਰੋਸਾ ਦਿੱਤਾ

ਰਾਜੇ ਨੇ ਦੱਸਿਆ ਕਿ ਐਨਐਸਜੀ ਦੀ ਇੱਕ ਪਹਿਲਾਂ ਹੀ ਪੁਲਿਸ ਦੀ ਮਦਦ ਦੇ ਲਈ ਇੱਥੇ ਪਹੁੰਚ ਚੁੱਕੀ ਹੈ

ਇਸ ਤੋਂ ਇਲਾਵਾ ਲੋਕਾਂ ਨੂੰ ਸ਼ਾਂਤੀ ਬਣਅਏ ਰੱਖਣ ਦੀ ਅਪੀਲ ਕਰਦੇ ਹੋਏ ਮੁੱਖਮੰਤਰੀ ਨੇ ਕਿਹਾ ਕਿ ਸ਼ਹਿਰ 'ਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ

ਉਨ੍ਹਾਂ ਨੇ ਦੱਸਿਆ ਕਿ ਵਿਸਫ਼ੋਟਾਂ ਦੀ ਜਾਂਚ ਜ਼ਾਰੀ ਹੈ ਅਤੇ ਕੱਲ੍ਹ ਰਿਪੋਰਟ ਮਿਲਣ ਦੀ ਸੰਭਾਵਨਾ ਹੈਇਸ ਦੇ ਬਾਅਦ ਹੀ ਇਨ੍ਹਾਂ ਵਿਸਫ਼ੋਟਾਂ 'ਚ ਸ਼ਾਮਲ ਲੋਕਾਂ ਦੇ ਬਾਰੇ 'ਚ ਸਪਸ਼ਟ ਜਾਣ ਜਾਣਕਾਰੀ ਮਿਲ ਸਕੇਗੀ

ਰਾਜੇ ਨੇ ਇਸ ਦੇ ਨਾਲ ਹੀ ਅੱਜ ਇੱਕ ਦਿਨ ਦੇ ਰਾਜਕੀ ਸ਼ੋਕ ਦੀ ਘੋਸ਼ਣਾ ਕੀਤੀਉਨ੍ਹਾਂ ਨੇ ਕਿਹਾ ਕਿ ਸਾਰੇ ਸਰਕਾਰੀ ਦਫ਼ਤਰ ਸਕੂਲ ਅਤੇ ਕਾਲੇਜ ਇੱਕ ਦਿਨ ਦੇ ਲਈ ਬੰਦ ਰਹਿਣਗੇ

ਇੱਥੇ ਵਨਣਯੋਗ ਹੈ ਕਿ ਮੰਗਲਵਾਰ ਦੀ ਰਾਤ ਨੂੰ ਜੈਪੁਰ 'ਚ ਹੋਏ ਅੱਠ ਬੰਬ ਵਿਸਫ਼ੋਟਾਂ 'ਚ ਘੱਟ ਤੋਂ ਘੱਟ 60 ਲੋਕ ਮਾਰੇ ਗਏ ਹਨ ਅਤੇ ਕਰੀਬ 200 ਜ਼ਖਮੀ ਹੋਏ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਦਿਵਾਸੀਆਂ ਲਈ ਕੰਮ ਕਰਨ ਨੂੰ ਤਿਆਰ ਹਨ ਰਾਹੁਲ
ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਰੈਡ ਅਲਰਟ ਜਾਰੀ
ਜੈਪੁਰ 'ਚ ਲੜੀਵਾਰ ਸੱਤ ਧਮਾਕੇ,65 ਤੋਂ ਵੱਧ ਮਰੇ
ਹੱਜ ਯਾਤਰਾ ਕੰਪਿਊਟਰ ਹੋਣਗੇ ਲਾਕ
ਪਾਕਿ ਬਾਲਕ ਨੂੰ ਸਵਦੇਸ਼ ਨੂੰ ਭੇਜਿਆ
ਬੱਚਨ ਦੀ ਰਾਮਦਾਸ ਨੂੰ ਸਲਾਹ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace