|
| ਸਰਕਾਰ ਚੁੱਕੇਗੀ ਪ੍ਰਸ਼ਾਸਨਿਕ ਕਦਮ:ਚਿਦੰਬਰਮ |
| ਮੰਗਲੌਰ(ਭਾਸ਼ਾ), 13 ਮਈ 2008 ( 07:47 IST ) | |
ਕੀਮਤਾਂ ਕਾਰਨ ਆਲੋਚਨਾਵਾਂ ਦੇ ਕੇਂਦਰ ਵਿਚ ਆਏ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਸਰਕਾਰ ਸੀਮੰਟ ਅਤੇ ਇਸਪਾਤ ਕੀਮਤਾਂ ਨੂੰ ਘਟਾਉਣ ਲਈ ਪ੍ਰਸ਼ਾਸਨਿਕ ਕਦਮ ਚੁੱਕੇਗੀ.
ਪ੍ਰਸ਼ਾਸਨਿਕ ਉਪਰਾਲਿਆਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਵਿੱਤ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸਪਾਤ ਕੰਪਨੀਆਂ ਕੀਮਤਾਂ ਘਟਾਉਣ ਲਈ ਪਹਿਲਾਂ ਹੀ ਰਾਜ਼ੀ ਹੋ ਗਈਆਂ ਹਨ ਅਤੇ ਸੀਮੰਟ ਉਦਯੋਗ ਨਾਲ ਗੱਲਬਾਤ ਜਾਰੀ ਹੈ.
ਉਹਨਾਂ ਕਿਹਾ ਕਿ ਜੇਕਰ ਉਹ ਕੀਮਤਾਂ ਘਟਾਉਣ ਵਿਚ ਨਾਕਾਮ ਰਹੇ ਤਾਂ ਅਸੀਂ ਪ੍ਰਸ਼ਾਸਨਿਕ ਉਪਰਾਲੇ ਸ਼ੁਰੂ ਕਰਾਂਗੇ.ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਨਿਯੰਤ੍ਰਣ ਰਾਜ ਸ਼ੁਰੂ ਨਹੀਂ ਕਰਨ ਜਾ ਰਹੇ.
ਚਿਦੰਬਰਮ ਨੇ ਕਿਹਾ ਕਿ ਸਰਕਾਰ ਸਿਰਫ ਭੌਤਿਕ ਅਤੇ ਮੁੱਦਰਾ ਉਪਰਾਲੇ ਹੀ ਕਰੇਗੀ ਅਤੇ ਨਿਰਮਾਤਾਵਾਂ ਨੂੰ ਕੀਮਤਾਂ ਘਟਾਉਣ ਲਈ ਸਮਝਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|