ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਣਕ ਆਯਾਤ ਦੀ ਜ਼ਰੂਰਤ ਨਹੀਂ : ਪਵਾਰ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 12 ਮਈ 2008   ( 15:23 IST )
ਸਰਕਾਰ ਨੇ ਇਸ ਸਾਲ ਕਣਕ ਆਯਾਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਕਿਉਂਕਿ ਇਸਦੀ ਖਰੀਦ ਦੋ ਕਰੋੜ ਟਨ ਰਹਿਣ ਦੀ ਉਮੀਦ ਹੈ ਜਦੋਂਕਿ ਚਾਲੂ ਕਾਰੋਬਾਰੀ ਸ਼ੈਸਨ ਦੇ ਲਈ ਟੀਚਾ ਕੇਵਲ ਡੇਢ ਕਰੋੜ ਟਨ ਦਾ ਤੈਅ ਕੀਤਾ ਗਿਆ ਸੀ.

ਖੇਤੀਬਾੜੀ ਅਤੇ ਖਾਦ ਮੰਤਰੀ ਸ਼ਰਦ ਪਵਾਰ ਨੇ ਇੱਥੇ ਭਾਰਤੀ ਉਦਯੋਗ ਕੰਨਫੈਡਰੇਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗ੍ਰਾਮ ਦੇ ਦੌਰਾਨ ਪੱਤਰਕਾਰਾਂ ਨੂੰ ਅਲੱਗ ਤੋਂ ਦੱਸਿਆ ਹਾਲਾਂਕਿ ਅਸੀਂ 150 ਲੱਖ ਟਨ ਦਾ ਟੀਚਾ ਤੈਅ ਕੀਤਾ ਸੀ ਪਰੰਤੂ ਅਸੀਂ 200 ਲੱਖ ਟਨ ਦਾ ਅੰਕੜਾ ਛੋਹ ਲਵਾਂਗੇ.

ਜੇਕਰ 200 ਲੱਖ ਟਨ ਦਾ ਅੰਕੜਾ ਹਾਸਿਲ ਹੁੰਦਾ ਹੈ ਤਾਂ ਆਯਾਤ ਦੀ ਜ਼ਰੂਰਤ ਨਹੀਂ ਹੋਵੇਗੀ. ਇਸਦਾ ਕੋਈ ਸਵਾਲ ਹੀ ਨਹੀਂ ਪੈਦਾ ਹੋਵੇਗਾ.

ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਰਾਜ ਸਰਕਾਰਾਂ ਅਤੇ ਭਾਰਤੀ ਫੂਡ ਕਾਰਪੋਰੇਸ਼ਨ ਦੇ ਨਾਲ ਕਣਕ ਖਰੀਦ ਦੇ ਬਾਰੇ ਵਿੱਚ ਚਰਚਾ ਕੀਤੀ ਹੈ. ਇਸ ਤੋਂ ਪਹਿਲਾਂ ਪ੍ਰੋਗ੍ਰਾਮ ਵਿੱਚ ਬੋਲਦੇ ਹੋਏ ਪਵਾਰ ਨੇ ਕਿਹਾ ਕਿ ਕਣਕ ਖਰੀਦ ਪਿਛਲੇ ਹਫ਼ਤੇ ਸ਼ਨੀਵਾਰ ਤੱਕ 1.85 ਕਰੋੜ ਟਨ ਹੋ ਚੁੱਕੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਨੂੰ ਸ਼ਰਮਾ ਨੂੰ ਨਹੀਂ ਮਿਲੀ ਜ਼ਮਾਨਤ
ਸਿੱਬਲ ਦਾ ਭਾਜਪਾ ਨੂੰ ਸਵਾਲ
ਰਾਜ ਠਾਕਰੇ ਦੇ ਰੁਖ਼ 'ਚ ਨਰਮੀ
ਜਲਦ ਸ਼ੁਰੂ ਹੋਵੇਗਾ ਤਲਾਸ਼ੀ ਅਭਿਆਨ
ਪੋਖਰਨ ਦੋ ਨੇ ਦਿੱਤੀ ਦੇਸ਼ ਨੂੰ ਤਾਕਤ:ਕਲਾਮ
ਕਿਤਾਬ 'ਤੇ ਵਿਵਾਦ ਤੋਂ ਹੋਈ ਤਕਲੀਫ:ਅਰਜੁਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace