ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਿੱਬਲ ਦਾ ਭਾਜਪਾ ਨੂੰ ਸਵਾਲ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 12 ਮਈ 2008   ( 11:59 IST )
ਪੋਖਰਨ ਦੋ ਪਰੀਖਣ ਦੀ ਦੱਸਵੀਂ ਵਰ੍ਹੇਗੰਢ ਕੇਂਦਰ ਵੱਲੋਂ ਨਾ ਮਨਾਏ ਜਾਣ ਦੀ ਭਾਜਪਾ ਦੀ ਆਲੋਚਨਾ ਨੂੰ ਖਾਰਜ ਕਰਦੇ ਹੋਏ ਸਿੱਬਲ ਨੇ ਸਵਾਲ ਕੀਤਾ ਕਿ ਰਾਜਗ ਸਰਕਾਰ ਨੇ ਪੋਖਰਣ-1 ਪਰੀਖਣ ਦੀ ਸਿਵਲ ਜ਼ੁਬਲੀ ਕਿਉਂ ਨਹੀਂ ਮਨਾਈ ਜੋ 1999 ਵਿਚ ਪਈ ਸੀ ਅਤੇ ਅਪੀਲ ਕੀਤੀ ਕਿ ਘਟੀਆ ਸਿਆਸਤ ਤੋਂ ਬਚਿਆ ਜਾਵੇ.

ਇੱਥੇ ਇੱਕ ਸਮਾਰੋਹ ਦੌਰਾਨ ਪੱਤਰਕਾਰਾਂ ਨੂੰ ਸਿੱਬਲ ਨੇ ਕਿਹਾ ਕਿ ਪੋਖਰਨ-1 ਅਤੇ 2 ਦਾ ਸਿਹਰਾ ਦੇਸ਼ ਦੇ ਵਿਗਿਆਨਕ ਸਮਾਜ ਨੂੰ ਜਾਂਦਾ ਹੈ ਅਤੇ ਸਾਨੂੰ ਘਟੀਆ ਸਿਆਸਤ ਲਈ ਪ੍ਰਾਪਤੀ ਨੂੰ ਛੋਟਾ ਨਹੀਂ ਕਰਨਾ ਚਾਹੀਦਾ.

ਉਹਨਾਂ ਕਿਹਾ ਕਿ ਰਾਜ ਨੇਤਾਵਾਂ ਨੂੰ ਅਜਿਹੇ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ.ਉਹਨਾਂ ਕਿਹਾ ਕਿ ਸਾਨੂੰ ਆਪਣੇ ਵਿਗਿਆਨੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਿਆਸਤੀ ਖੇਤਰ ਵਿਚ ਨਾ ਲਿਆਂਦਾ ਜਾਵੇ.

ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਬਾਰੇ ਸਿੱਬਲ ਨੇ ਕਿਹਾ ਕਿ ਸਰਕਾਰ ਨੂੰ ਆਸ ਹੈ ਕਿ ਨਾਗਰਿਕ ਪਰਮਾਣੂ ਕਰਾਰ ਉੱਪਰ ਹਸਤਾਖਰ ਹੋਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜ ਠਾਕਰੇ ਦੇ ਰੁਖ਼ 'ਚ ਨਰਮੀ
ਜਲਦ ਸ਼ੁਰੂ ਹੋਵੇਗਾ ਤਲਾਸ਼ੀ ਅਭਿਆਨ
ਪੋਖਰਨ ਦੋ ਨੇ ਦਿੱਤੀ ਦੇਸ਼ ਨੂੰ ਤਾਕਤ:ਕਲਾਮ
ਕਿਤਾਬ 'ਤੇ ਵਿਵਾਦ ਤੋਂ ਹੋਈ ਤਕਲੀਫ:ਅਰਜੁਨ
ਰਾਹੁਲ ਦਾ ਤਿੰਨ ਦਿਨਾ ਅਮੇਠੀ ਦੌਰਾ
ਭਾਰਤ 'ਚ ਖਾਧ ਦੀਆਂ ਕੀਮਤਾਂ ਦਾਮ ਘੱਟ ਵਧੀਆਂ:ਪਵਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace