ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਜ ਠਾਕਰੇ ਦੇ ਰੁਖ਼ 'ਚ ਨਰਮੀ
ਮੁੰਬਈ (ਭਾਸ਼ਾ), ਸੋਮਵਾਰ, 12 ਮਈ 2008   ( 10:25 IST )
ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਦਿਆਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੇ ਕੱਲ੍ਹ ਸੁਆਲ ਕੀਤਾ ਕਿ ਉਹ ਕੇਵਲ ਇੱਕ ਸੂਬੇ 'ਤੇ ਧਿਆਨ ਕੇਂਦ੍ਰਿਤ ਕਿਉਂ ਕਰਦੇ ਹਨ, ਜਦੋਂਕਿ ਪੂਰੇ ਦੇਸ਼ ਨੇ ਉਹਨਾਂ ਨੂੰ ਸੁਪਰ ਸਟਾਰ ਦਾ ਰੁਤਬਾ ਬਖ਼ਸਿਆ ਹੈ.

ਰਾਜ ਨੇ ਕੱਲ੍ਹ ਦੇਰ ਸ਼ਾਮ ਉਪ ਨਗਰੀ ਬੋਰੀਵਲੀ ਵਿੱਚ ਇੱਕ ਸਰਵਜਨਕ ਗੱਲਬਾਤ ਵਿੱਚ ਕਿਹਾ ਕਿ ਪੂਰੇ ਦੇਸ਼ ਦੇ ਨੌਜਵਾਨਾਂ ਨੇ ਅਮਿਤਾਭ ਦੀਆਂ ਫਿਲਮਾਂ ਵੇਖੀਆਂ ਹਨ, ਜਿਸਦੇ ਨਾਲ ਉਹਨਾਂ ਨੂੰ ਮੌਜੂਦਾ ਕੱਦ ਮਿਲਿਆ ਹੈ.

ਅਜਿਹੇ ਸਮੇਂ ਉਹਨਾਂ ਨੂੰ ਇੱਕ ਸੂਬੇ ਦਾ ਪ੍ਰਤੀਨਿਧੀਤਵ ਨਹੀਂ ਬਲਕਿ ਪੂਰੇ ਭਾਰਤ ਦੀ ਅਗਵਾਈ ਕਰਨੀ ਚਾਹੀਦੀ ਹੈ. ਉਹਨਾਂ ਨੇ ਕਿਹਾ ਕਿ ਅਭਿਨੈ ਦੇ ਲਈ ਉਹ ਅਮਿਤਾਭ ਨੂੰ ਪਸੰਦ ਕਰਦੇ ਹਨ.

ਉਹਨਾਂ ਨੇ ਦੁਹਰਾਇਆ ਕਿ ਜੇਕਰ ਅਮਿਤਾਭ ਬੱਚਨ ਆਪਣੇ ਜਨਮ ਭੂਮੀ ਨਾਲ ਪਿਆਰ ਕਰ ਸਕਦੇ ਹਨ ਤਾਂ ਉਹ ਮਹਾਰਾਸ਼ਟਰ ਨਾਲ ਕਿਉਂ ਨਹੀਂ ਪਿਆਰ ਕਰ ਸਕਦੇ, ਜਿਸਨੇ ਉਹਨਾਂ ਨੂੰ ਸੁਪਰ ਸਟਾਰ ਦੀ ਉਪਾਧੀ ਪ੍ਰਦਾਨ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਲਦ ਸ਼ੁਰੂ ਹੋਵੇਗਾ ਤਲਾਸ਼ੀ ਅਭਿਆਨ
ਪੋਖਰਨ ਦੋ ਨੇ ਦਿੱਤੀ ਦੇਸ਼ ਨੂੰ ਤਾਕਤ:ਕਲਾਮ
ਕਿਤਾਬ 'ਤੇ ਵਿਵਾਦ ਤੋਂ ਹੋਈ ਤਕਲੀਫ:ਅਰਜੁਨ
ਰਾਹੁਲ ਦਾ ਤਿੰਨ ਦਿਨਾ ਅਮੇਠੀ ਦੌਰਾ
ਭਾਰਤ 'ਚ ਖਾਧ ਦੀਆਂ ਕੀਮਤਾਂ ਦਾਮ ਘੱਟ ਵਧੀਆਂ:ਪਵਾਰ
ਸਰਕਾਰ ਵੱਲੋਂ ਦੂਰਸੰਚਾਰ ਵਿਭਾਗ ਦਾ ਸਮਰਥਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace