|
| ਸਰਕਾਰ ਵੱਲੋਂ ਦੂਰਸੰਚਾਰ ਵਿਭਾਗ ਦਾ ਸਮਰਥਨ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 11 ਮਈ 2008 ( 14:16 IST ) | |
ਭਾਰਤ ਨੇ ਕਨਾਡਾ ਨੂੰ ਕਿਹਾ ਹੈ ਕਿ ਉਹ ਬਲੈਕਬੇਰੀ ਤੋਂ ਸੁਰੱਖਿਆ ਨੂੰ ਖਤਰੇ ਦੇ ਮਾਮਲੇ ਨੂੰ ਸੁਲਝਾਉਣ ਵਿਚ ਦੂਰਸੰਚਾਰ ਵਿਭਾਗ ਦੀ ਗੰਭੀਰਤਾ ਉੱਪਰ ਸ਼ੱਕ ਨਾ ਕਰੇ.
ਸਰਕਾਰ ਨੇ ਕਨਾਡਾਈ ਕੰਪਨੀ ਰਿਸਰਚ ਇਨ ਮੋਸ਼ਨ(ਰਿਮ) ਨੂੰ ਸੰਚਾਰ ਮੰਤਰਾਲੇ ਦਾ ਸਹਿਯੋਗ ਕਰਨ ਲਈ ਕਿਹਾ ਹੈ.
ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ਵਿਚ ਕਨਾਡਾ ਦੇ ਹਾਈ ਕਮਿਸ਼ਨਰ ਡੇਵਿਡ ਐਮ ਮੇਲੋਨ ਨੂੰ ਲਿਖੇ ਪੱਤਰ ਵਿਚ ਇਹ ਗੱਲ ਕਹੀ ਹੈ.
ਜ਼ਿਕਰਯੋਗ ਹੈ ਕਿ ਮੋਲੇਨ ਨੇ ਸੰਚਾਰ ਮੰਤਰੀ ਏ ਰਾਜਾ ਨੂੰ ਪੱਤਰ ਲਿੱਖ ਕੇ ਇਸ ਮਾਮਲੇ ਵਿਚ ਦੂਰਸੰਚਾਰ ਵਿਭਾਗ ਦੇ ਰਵੱਈਏ ਉੱਪਰ ਸਵਾਲੀਆ ਨਿਸ਼ਾਨ ਲਗਾਏ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|