|
| ਕਰਨਾਟਕ ਚੌਣਾਂ,ਦੂਜੇ ਦੌਰ ਦਾ ਮਤਦਾਨ 16 ਨੂੰ |
| ਬੰਗਲੌਰ(ਭਾਸ਼ਾ), ਐਤਵਾਰ, 11 ਮਈ 2008 ( 14:13 IST ) | |
ਕਰਨਾਟਕ ਵਿਧਾਨਸਭਾ ਚੌਣਾਂ ਲਈ ਦੂਜੇ ਦੌਰ ਦਾ ਮਤਦਾਨ 16 ਮਈ ਨੂੰ ਹੋਵੇਗਾ.ਰਾਜ ਦੀਆਂ 224 ਵਿਧਾਨਸਭਾ ਸੀਟਾਂ ਵਿਚੋਂ 89 ਸੀਟਾਂ ਲਈ ਪਹਿਲੇ ਦੌਰ ਦਾ ਮਤਦਾਨ 10 ਮਈ ਨੂੰ ਹੋ ਚੁੱਕਾ ਹੈ ਜਿਸ ਵਿਚ 11 ਜਿਲ੍ਹਿਆਂ ਵਿਚ ਮਤਦਾਨ ਹੋਇਆ ਹੈ.
ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਅਤੇ ਕਾਂਗਰਸ ਨੇਤਾ ਐਸਐਮ ਕ੍ਰਿਸ਼ਨਾ ਦੇ ਖੇਤਰ ਵੀ ਸ਼ਾਮਲ ਹਨ.ਮਤਦਾਨ ਸ਼ਾਂਤੀਪੂਰਨ ਰਿਹਾ ਅਤੇ ਕੁੱਲ 59.8 ਫੀਸਦੀ ਵੋਟਾਂ ਪਈਆਂ.
ਦੂਜੇ ਦੌਰ ਲਈ ਚੌਣ ਪ੍ਰਚਾਰ ਵਿਚ ਗੌੜਾ ਅਤੇ ਉਹਨਾਂ ਦੇ ਪੁੱਤਰ ਰਾਜ ਦੇ ਸਾਬਕਾ ਮੁੱਖ ਮੰਤਰੀ ਐਚ.ਡੀ.ਕੁਮਾਰਾ ਸਵਾਮੀ ਉਡੁੱਪੀ ਅਤੇ ਦੱਖਣੀ ਕੰਨੜ ਦਾ ਅੱਜ ਦੌਰਾ ਕਰਨਗੇ.
ਦੂਜੇ ਦੌਰ ਲਈ ਕ੍ਰਿਸ਼ਨਾ ਦਾ ਬੇਹਦ ਰੁਝੇਂਵਾਂ ਭਰਿਆ ਚੌਣ ਪ੍ਰੋਗਰਾਮ ਹੈ.ਉਹ ਸ਼ਿਮੋਗਾ ਉੱਪਰ ਆਪਣਾ ਧਿਆਨ ਕੇਂਦ੍ਰਿਤ ਕਰਨਗੇ ਜਿੱਥੇ ਸਾਬਕਾ ਮੰਤਰੀ ਕੁਮਾਰ ਬੰਗਾਰੱਪਾ ਉਹਨਾਂ ਦੇ ਭਰਾ ਮਧੂ ਖਿਲਾਫ ਮੈਦਾਨ ਵਿਚ ਹਨ.ਇਸ ਤੋਂ ਅਲਾਵਾ ਉਹ ਤੱਟੀ ਜਿਲ੍ਹਿਆਂ ਵੱਲ ਵੀ ਖਾਸ ਧਿਆਨ ਦੇਣਗੇ ਜਿੱਥੇ ਭਾਜਪਾ ਦਾ ਪ੍ਰਭਾਵ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|