ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਧਰਮਿੰਦਰ ਵੀ ਲਿਖਣਗੇ ਆਪਣੀ ਆਤਮਕਥਾ
ਨਵੀਂ ਦਿੱਲੀ (ਭਾਸ਼ਾ), ਐਤਵਾਰ, 11 ਮਈ 2008   ( 12:03 IST )
ਫ਼ਿਲਮੀ ਦੁਨੀਆਂ ਦੇ ਪ੍ਰਸਿੱਧ ਅਭਿਨੇਤਾ ਅਤੇ ਰਾਜਨੇਤਾ ਧਰਮਿੰਦਰ ਵੀ ਆਪਣੀ ਆਤਮਕਥਾ ਲਿਖਣਾ ਚਾਹੁੰਦੇ ਹਨ,ਲੇਕਿਨ ਇਸ ਵਿੱਚ ਉਹ ਆਪਣੀਆਂ ਭਾਵਨਾਵਾਂ ਨੂੰ ਤਵੱਜੋ ਦੇਣਗੇ

ਬੀਕਾਨੇਰ ਤੋਂ ਸਾਂਸਦ ਧਰਮਿੰਦਰ ਨੇ ਭਾਸ਼ਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਆਪਣੀ ਆਤਮਕਥਾ ਲਿਖਾਂਗਾ,ਲੇਕਿਨ ਸਹੀ ਸਮੇਂ 'ਤੇਇਹ ਅਸਲੀ ਧਰਮਿੰਦਰ ਦੇ ਬਾਰੇ 'ਚ ਹੋਵੇਗੀਲੋਕਾਂ ਨੂੰ ਮੇਰੇ ਜੀਵਣ ਦੀਆਂ ਘਟਨਾਵਾਂ ਦਾ ਪਤਾ ਹੈ,ਲੇਕਿਨ ਮੈਂ ਇਸ ਵਿੱਚ ਆਪਣੀਆਂ ਭਾਵਨਾਵਾਂ ਦੇ ਬਾਰੇ 'ਚ ਲਿਖਾਂਗਾਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਮਨੋਜ ਕੁਮਾਰ,ਦਲੀਪ ਕੁਮਾਰ,ਵੈਜੰਤੀਮਾਲਾ ਅਤੇ ਦੇਵਾਨੰਦ ਵਾਂਗੂ ਅਭਿਨੇਤਾ,ਅਭਿਨੇਤਰੀ ਦੀ ਤਰ੍ਹਾਂ ਆਪਣੀ ਆਤਮਕਥਾ ਲਿਖਣਾ ਚਾਹੁੰਦੇ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਭਿਨੇਤਾਵਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ:ਧਰਮਿੰਦਰ
ਹਿਰਾਸਤੀ ਮੌਤਾਂ 'ਚ ਵਾਧਾ,ਰਾਜਾਂ ਨੂੰ ਨਿਰਦੇਸ਼
ਹਰਜਾਨਾ ਦੇਵੇ ਕੰਪਨੀ:ਸੁਪਰੀਮ ਕੋਰਟ
ਬੁੱਧਦੇਵ ਨੇ ਪੀਐਮ ਨਾਲ ਕੀਤੀ ਗੱਲਬਾਤ
ਅਡਵਾਨੀ ਦਾ ਕਾਂਗਰਸ 'ਤੇ ਆਰੋਪ
ਪੀਐਮ ਦੀ ਰਾਸ਼ਟਰਪਤੀ ਨਾਲ ਮੁਲਾਕਾਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace