|
| ਅਭਿਨੇਤਾਵਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ:ਧਰਮਿੰਦਰ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 11 ਮਈ 2008 ( 11:56 IST ) | |
ਮਸ਼ਹੂਰ ਫ਼ਿਲਮ ਅਭਿਨੇਤਾ ਧਰਮਿੰਦਰ ਭਲੇ ਹੀ ਰਾਜਨੀਤੀ ਖੇਤਰ 'ਚ ਉਤਰ ਚੁੱਕੇ ਹਨ ਪਰ ਉਹ ਬਾਲੀਵੁੱਡ ਦੇ ਆਪਣੇ ਸਾਥੀ ਫ਼ਿਲਮ ਅਭਿਨੇਤਾਵਾਂ ਨੂੰ ਇਹ ਹੀ ਸਲਾਹ ਦਿੰਦੇ ਹਨ ਕਿ ਉਹ ਰਾਜਨੀਤੀ 'ਚ ਨਾ ਆਉਣ।
ਵੀਰੂ ਦਾ ਮੰਨਣਾ ਹੈ ਕਿ ਅਭਿਨੇਤਾ ਨੂੰ ਅਭਿਨੇਤਾ ਹੀ ਬਣੇ ਰਹਿਣਾ ਚਾਹੀਦਾ ਹੈ ਅਤੇ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ,ਉਹ ਕਹਿੰਦੇ ਹਨ ਕਿ ਮੈਂ ਨਹੀਂ ਕਹਾਂਗਾ ਕਿ ਮੇਰਾ ਰਾਜਨੀਤੀ 'ਚ ਆਉਣਾ ਕੋਈ ਗਲਤੀ ਹੈ ਲੇਕਿਨ ਹਾਂ,ਇੱਕ ਅਭਿਨੇਤਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਉਂਝ ਤਾਂ ਉਹ ਸਾਰਿਆਦਾ ਪਸੰਦੀਦਾ ਹੁੰਦਾ ਹੈ ਲੇਕਿਨ ਰਾਜਨੀਤੀ 'ਚ ਉਸ ਦੇ ਦਰਸ਼ਕਾਂ ਨੂੰ ਅਤੇ ਉਸ ਅਭਿਨੇਤਾ ਦੀ ਛਬੀ ਨੂੰ ਵੰਡ ਕੇ ਰੱਖ ਦਿੰਦੀ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|