ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬੁਸ਼ ਨੂੰ ਸ਼ਾਕਾਹਾਰੀ ਬਣਨ ਦੀ ਸਲਾਹ
ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 10 ਮਈ 2008   ( 11:55 IST )
ਪਸ਼ੂ ਸੁਰੱਖਿਆ ਨੂੰ ਸਮਰਪਿਤ ਸੁਪ੍ਰਸਿੱਧ ਸੰਸਥਾ ਪੇਟਾ ਇੰਡੀਆ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੂੰ ਸ਼ਾਕਾਹਾਰੀ ਬਣਨ ਦੀ ਸਲਾਹ ਦਿੱਤੀ ਹੈ.

ਇਸਦੇ ਨਾਲ ਹੀ ਉਨ੍ਹਾਂ ਕਿਹਾ ਬੁਸ਼ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਨਾਜ ਲੋਕਾਂ ਦੇ ਲਈ ਪੈਦਾ ਕੀਤਾ ਜਾਂਦਾ ਹੈ ਨਾ ਕਿ ਪਸ਼ੂਆਂ ਲਈ. ਸੰਸਥਾ ਦਾ ਦਾਅਵਾ ਹੈ ਕਿ ਮਾਸਾਹਾਰ ਪ੍ਰਾਪਤ ਕਰਨ ਦੇ ਲਈ ਪਸ਼ੂਆਂ ਨੂੰ ਅਨਾਜ ਖੁਆ ਜਾਂਦਾ ਹੈ.

ਭਾਰਤ ਵਿੱਚ ਪੇਟਾ ਦੀ ਮੁੱਖ ਕਾਰਜਕਾਰੀ ਅਨੁਰਾਧਾ ਸਾਹਨੀ ਨੇ ਬੁਸ਼ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਭਾਰਤ ਅਜਿਹਾ ਦੇਸ਼ ਹੈ, ਜਿੱਥੇ ਸਾਕਾਹਾਰੀਆਂ ਦੀ ਸੰਖਿਆ ਸਭ ਤੋਂ ਜਿਆਦਾ ਹੈ.

ਅਨਾਜ ਸੰਕਟ ਦੇ ਲਈ ਭਾਰਤ ਨੂੰ ਕਿਸੇ ਵੀ ਤਰ੍ਹਾਂ ਨਾਲ ਦੋਸ਼ੀ ਇਸ ਲਈ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਦੁਨੀਆ ਭਰ ਵਿੱਚ ਉਗਾਇਆ ਜਾਣਾ ਵਾਲਾ ਅਨਾਜ ਇਨਸਾਨਾਂ ਦੀ ਜਰੂਰਤ ਦੇ ਲਈ ਬਾਫ਼ਰ ਹੈ.

ਜ਼ਿਕਰਯੋਗ ਹੈ ਕਿ ਬੁਸ਼ ਨੇ ਅਨਾਜ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੇ ਲਈ 77 ਕਰੋੜ ਡਾਲਰ ਦੀ ਆਪਾਤਕਾਲੀਨ ਅਨਾਜ ਸਹਾਇਤਾ ਜਾਰੀ ਕਰਨ ਦਾ ਆਦੇਸ਼ ਦਿੰਦੇ ਹੋਏ ਕਿਹਾ ਸੀ ਵਿਸ਼ਵ ਪੱਧਰੀ ਅਨਾਜ ਸੰਕਟ ਦੇ ਲਈ ਤੇਜੀ ਨਾਲ ਆਰਥਿਕ ਵਾਧਾ ਕਰ ਰਿਹਾ ਭਾਰਤ ਜਿੰਮੇਦਾਰ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗ੍ਰਹਿ ਮੰਤਰੀ ਜਾਣਗੇ ਛੱਤੀਸਗੜ੍ਹ ਦੌਰੇ 'ਤੇ
ਰਾਮਦਾਸ 'ਤੇ ਅਮਿਤਾਬ ਦਾ ਸ਼ਬਦੀ ਹੱਲਾ
ਬੀਸੀਸੀਆਈ ਨੇ ਦਿੱਤੇ ਡੇੜ ਕਰੋੜ ਰੁਪਏ
ਬੁੱਧਦੇਵ ਅਤੇ ਪੀਐਮਓ ਆਹਮੋ-ਸਾਹਮਣੇ
ਮਨੁੱਖੀ ਭਾਵਨਾ ਰੱਖਣ ਆਈਏਐਸ:ਪ੍ਰਤਿਭਾ
ਬੁੱਧਦੇਵ ਨੇ ਬੋਲਿਆ ਪੀਐੱਮ 'ਤੇ ਹਮਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace