ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗ੍ਰਹਿ ਮੰਤਰੀ ਜਾਣਗੇ ਛੱਤੀਸਗੜ੍ਹ ਦੌਰੇ 'ਤੇ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 10 ਮਈ 2008   ( 10:56 IST )
ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਛੱਤੀਸਗੜ੍ਹ ਦੇ ਸੱਭ ਤੋਂ ਵੱਧ ਨਕਸਲ ਪ੍ਰਭਾਵਿਤ ਇਲਾਕਿਆਂ ਦਾ ਐਤਵਾਰ ਨੂੰ ਦੌਰਾ ਕਰਕੇ ਸਥਿੱਤੀ ਦਾ ਜਾਇਜਾ ਲੈਣਗੇ.ਨਕਸਲੀ ਹਿੰਸਾ ਵਿਚ ਜਿੰਨ੍ਹੇ ਵੀ ਲੋਕ ਹਲਾਕ ਹੋਏ ਹਨ ਉਹਨਾਂ ਵਿਚ 50 ਫੀਸਦੀ ਤੋਂ ਵੀ ਵੱਧ ਇਸੇ ਰਾਜ ਵਿਚ ਹਲਾਕ ਹੋਏ ਹਨ.

ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਅੱਜ ਦੱਸਿਆ ਕਿ ਪਾਟਿਲ ਬਸਤਰ, ਬੀਜਾਪੁਰ ਅਤੇ ਦੰਤੇਵਾੜਾ ਜਿਲ੍ਹਿਆਂ ਦਾ ਦੌਰਾ ਕਰਕੇ ਸਥਿੱਤੀ ਦਾ ਜ਼ਾਇਜ਼ਾ ਲੈਣਗੇ.ਪਾਟਿਲ ਉਕਤ ਇਲਾਕਿਆਂ ਦੇ ਇੱਕ ਦਿਨਾ ਦੌਰੇ ਦੌਰਾਨ ਪੇਂਡੂਆਂ ਅਤੇ ਪੁਲਿਸ ਜਵਾਨਾਂ ਨਾਲ ਗੱਲਬਾਤ ਕਰਕੇ ਸਥਿੱਤੀ ਦਾ ਜਾਇਜਾ ਲੈਣਗੇ.

ਪਾਟਿਲ ਦੇ ਨਾਲ ਸੀਆਰਪੀਐਫ ਦੇ ਡੀਜੀਪੀ ਵੀਕੇ ਜੋਸ਼ੀ ਅਤੇ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਵਿਨੇ ਕੁਮਾਰ ਵੀ ਹੋਣਗੇ.ਗ੍ਰਹਿ ਮੰਤਰੀ ਇਹਨਾਂ ਜਿਲ੍ਹਿਆਂ ਦੇ ਦੌਰੇ ਦੌਰਾਨ ਕੁੱਝ ਸੀਆਰਪੀਐਫ ਚੌਕੀਆਂ ਅਤੇ ਥਾਣਿਆਂ ਦਾ ਵੀ ਦੌਰਾ ਕਰਨਗੇ.

ਪਾਟਿਲ ਦੇ ਦੌਰੇ ਨਾਲ ਸੁਰੱਖਿਆ ਜਵਾਨਾਂ ਦਾ ਨੈਤਿਕ ਬਲ ਵਧਣ ਦੀ ਆਸ ਹੈ ਜੋ ਅਕਸਰ ਹਮਲਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਮਦਾਸ 'ਤੇ ਅਮਿਤਾਬ ਦਾ ਸ਼ਬਦੀ ਹੱਲਾ
ਬੀਸੀਸੀਆਈ ਨੇ ਦਿੱਤੇ ਡੇੜ ਕਰੋੜ ਰੁਪਏ
ਬੁੱਧਦੇਵ ਅਤੇ ਪੀਐਮਓ ਆਹਮੋ-ਸਾਹਮਣੇ
ਮਨੁੱਖੀ ਭਾਵਨਾ ਰੱਖਣ ਆਈਏਐਸ:ਪ੍ਰਤਿਭਾ
ਬੁੱਧਦੇਵ ਨੇ ਬੋਲਿਆ ਪੀਐੱਮ 'ਤੇ ਹਮਲਾ
ਪਰਮਾਣੂ ਕਰਾਰ ਪ੍ਰਤੀ ਭਾਰਤ ਸੰਕਲਪਬੱਧ:ਸ਼ਰਮਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace