|
| ਬੀਸੀਸੀਆਈ ਨੇ ਦਿੱਤੇ ਡੇੜ ਕਰੋੜ ਰੁਪਏ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 10 ਮਈ 2008 ( 09:17 IST ) | |
ਸੰਸਦ ਮੈਂਬਰਾਂ ਨੂੰ ਫਿੱਟ ਰੱਖਣ ਦੇ ਟੀਚੇ ਨਾਲ ਭਾਰਤੀ ਕ੍ਰਿਕਟ ਬੋਰਡ ਨੇ ਕੰਸਟੀਚਿਉਸ਼ਨ ਕਲੱਬ ਵਿਚ ਜਿਮਨੇਜ਼ੀਅਮ ਸਥਾਪਤ ਕਰਨ ਲਈ ਡੇੜ ਕਰੋੜ ਰੁਪਏ ਦਾ ਯੋਗਦਾਨ ਦਿੱਤਾ.
ਬੀਸੀਸੀਆਈ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਲੱਬ ਨੂੰ ਇਹ ਚੈਕ ਸੌਂਪਦੇ ਹੋਏ ਕਿਹਾ ਕਿ ਸਾਨੂੰ ਆਸ ਹੈ ਕਿ ਸੰਸਦ ਮੈਂਬਰ ਖੁਦ ਨੂੰ ਫਿੱਟ ਰੱਖਣ ਲਈ ਜਿਮਨੇਜ਼ੀਅਮ ਦੀ ਵਰਤੋਂ ਕਰਨਗੇ ਜਿਸ ਨਾਲ ਕੋਈ ਵੀ ਕਾਰਟੂਨਿਸਟ ਹੁਣ ਆਪਣੇ ਚਿੱਤਰਾਂ ਵਿਚ ਉਹਨਾਂ ਨੂੰ ਅਨਫਿੱਟ ਨਾ ਵਿਖਾ ਸਕੇ.
ਲਗਭੱਗ ਡੇੜ ਦਹਾਕੇ ਤੋਂ ਸੰਸਦ ਨੇੜ੍ਹੇ ਸਥਿੱਤ ਕੰਸਟੀਚਿਉਸ਼ਨ ਕਲੱਬ ਦੀ ਸੰਸਦ ਵੱਲੋਂ ਨਿਯੁਕਤ ਸੰਮਤੀ ਨੇ ਮੁੜ ਉਸਾਰੀ ਕੀਤੀ ਹੈ ਤਾਂ ਜੋ ਵਰਤਮਾਨ ਅਤੇ ਸਾਬਕਾ ਸੰਸਦ ਮੈਂਬਰ ਇਸ ਦੀ ਵਰਤੋਂ ਕਰ ਸਕਣ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|